ਐਕਟਰੈਸ ਅਸਾਲਟ ਕੇਸ: ਕੇਰਲ ਹਾਈ ਕੋਰਟ ਨੇ ਅਦਾਕਾਰ ਦਲੀਪ ਨੂੰ ਦਿੱਲੀ ਅਗਾਊਂ ਜ਼ਮਾਨਤ
ਐਕਟਰੈਸ ਅਸਾਲਟ ਕੇਸ: ਕੇਰਲ ਹਾਈ ਕੋਰਟ ਨੇ ਅਦਾਕਾਰ ਦਲੀਪ ਨੂੰ ਦਿੱਲੀ ਅਗਾਊਂ ਜ਼ਮਾਨਤ - ਪੰਜਾਬੀ ਦੀਆਂ ਖ਼ਬਰਾਂ
13:50 February 07
ਐਕਟਰੈਸ ਅਸਾਲਟ ਕੇਸ: ਕੇਰਲ ਹਾਈ ਕੋਰਟ ਨੇ ਅਦਾਕਾਰ ਦਲੀਪ ਨੂੰ ਦਿੱਲੀ ਅਗਾਊਂ ਜ਼ਮਾਨਤ
13:38 February 07
ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਮੈਨੇਜਮੈਂਟ ਕਮੇਟੀ ਵੱਲੋਂ ਸਖ਼ਤ ਹਦਾਇਤ ਜਾਰੀ
ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਮੈਨੇਜਮੈਂਟ ਕਮੇਟੀ ਵੱਲੋਂ ਸਖ਼ਤ ਹਦਾਇਤ ਜਾਰੀ
ਕਿਹਾ-ਕਿਸੇ ਵੀ ਭਗਤ ਨੇ ਨਹੀਂ ਮਨਾਉਣਾ ਜਸ਼ਨ
11:42 February 07
ਕੇਰਲ ਦੇ ਰਾਜਪਾਲ ਨੇ ਕੇਰਲ ਲੋਕਾਯੁਕਤ ਐਕਟ ਸੋਧ ਆਰਡੀਨੈਂਸ 'ਤੇ ਕੀਤੇ ਦਸਤਖਤ
ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕੇਰਲ ਲੋਕਾਯੁਕਤ ਐਕਟ ਸੋਧ ਆਰਡੀਨੈਂਸ 'ਤੇ ਕੀਤੇ ਦਸਤਖਤ
09:32 February 07
ਭਾਰਤ ’ਚ ਕੋਰੋਨਾ ਦੀ ਰਫ਼ਤਾਰ ਪਈ ਮੱਠੀ
ਭਾਰਤ ’ਚ ਕੋਰੋਨਾ ਦੀ ਰਫ਼ਤਾਰ ਪਈ ਮੱਠੀ
1 ਲੱਖ ਤੋਂ ਹੇਠਾਂ ਡਿੱਗੇ ਕੇਸ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਆਏ 83,876 ਨਵੇਂ ਕੇਸ
1,99,054 ਲੋਕ ਹੋਏ ਠੀਕ
895 ਲੋਕਾਂ ਦੀ ਹੋਈ ਮੌਤ
06:09 February 07
CM ਚਰਨਜੀਤ ਚੰਨੀ ਅੱਜ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਣਗੇ ਨਤਮਸਤਕ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਾਣਗੇ ਸ੍ਰੀ ਕੇਸਗੜ੍ਹ ਸਾਹਿਬ
ਮੁੱਖ ਮੰਤਰੀ ਦਾ ਚਿਹਰੇ ਐਲਨਣ ਤੋਂ ਬਾਅਦ ਗੁਰੂਘਰ ਹੋਣਗੇ ਨਤਮਸਤਕ