ਪੰਜਾਬ

punjab

ETV Bharat / bharat

ਜਲੰਧਰ ਦੇ ਸਿਗਮਾ ਹਸਪਤਾਲ ਦੇ ਹੋਸਟਲ ਵਿੱਚ ਨਰਸ ਨੇ ਕੀਤੀ ਖ਼ੁਦਕੁਸ਼ੀ - breaking news

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

By

Published : Mar 6, 2022, 11:57 AM IST

Updated : Mar 6, 2022, 1:12 PM IST

13:11 March 06

ਜਲੰਧਰ ਦੇ ਸਿਗਮਾ ਹਸਪਤਾਲ ਦੇ ਹੋਸਟਲ ਵਿੱਚ ਨਰਸ ਨੇ ਕੀਤੀ ਖ਼ੁਦਕੁਸ਼ੀ

ਜਲੰਧਰ ਦੇ ਸਿਗਮਾ ਹਸਪਤਾਲ ਦੇ ਹੋਸਟਲ ਵਿੱਚ ਨਰਸ ਨੇ ਕੀਤੀ ਖ਼ੁਦਕੁਸ਼ੀ

ਹਸਪਤਾਲ ਦੇ ਹੋਸਟਲ ਦੇ ਕਮਰੇ ਵਿੱਚ ਲਿਆ ਫਾਹ

ਪ੍ਰਿਆ ਨਾਮ ਦੀ 22 ਸਾਲਾਂ ਦੀ ਇਹ ਨਰਸ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਰਹਿਣ ਵਾਲੀ ਸੀ

11:55 March 06

ਪਠਾਨਕੋਟ ਭਾਰਤ-ਪਾਕਿਸਤਾਨ ਸਰਹੱਦ 'ਤੇ ਦਿਖਿਆ ਡਰੋਨ

ਪਠਾਨਕੋਟ ਭਾਰਤ-ਪਾਕਿਸਤਾਨ ਸਰਹੱਦ 'ਤੇ ਦਿਖਿਆ ਡਰੋਨ

ਬਮਿਆਲ ਸਰਹੱਦ ਦੀ ਡਿੰਡਾ ਚੌਕੀ 'ਤੇ ਦੇਖਿਆ ਗਿਆ ਪਾਕਿਸਤਾਨੀ ਡਰੋਨ

ਬੀਐਸਐਫ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ ਡਰੋਨ 'ਤੇ ਕਈ ਰਾਉਂਡ ਕੀਤੇ ਫਾਇਰ

11:37 March 06

ਖਾਸਾ ਬੀਐਸਐਫ ਦੇ ਹੈਡ ਕਵਾਟਰ ਦੇ ਅੰਦਰ ਚੱਲੀਆਂ ਗੋਲੀਆਂ

ਖਾਸਾ ਬੀਐਸਐਫ ਦੇ ਹੈਡ ਕਵਾਟਰ ਦੇ ਅੰਦਰ ਚੱਲੀਆਂ ਗੋਲੀਆਂ

ਦੋ ਬੀਐਸਐਫ ਅਧਿਕਾਰੀ ਹੋਏ ਜਖਮੀ

ਜਖਮੀ ਜਵਾਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਕਰਵਾਇਆ ਭਰਤੀ

Last Updated : Mar 6, 2022, 1:12 PM IST

ABOUT THE AUTHOR

...view details