ਅੰਮ੍ਰਿਤਸਰ ’ਚ ਚੱਲੀ ਗੋਲੀ
ਪੁਰਾਣੀ ਰੰਜਿਸ਼ ਕਾਰਨ ਚੱਲੀ ਗੋਲੀ
ਇੱਕ ਵਿਅਕਤੀ ਦੀ ਹੋਈ ਮੌਤ
13:44 March 05
ਅੰਮ੍ਰਿਤਸਰ ’ਚ ਚੱਲੀ ਗੋਲੀ, ਇੱਕ ਦੀ ਮੌਤ
ਅੰਮ੍ਰਿਤਸਰ ’ਚ ਚੱਲੀ ਗੋਲੀ
ਪੁਰਾਣੀ ਰੰਜਿਸ਼ ਕਾਰਨ ਚੱਲੀ ਗੋਲੀ
ਇੱਕ ਵਿਅਕਤੀ ਦੀ ਹੋਈ ਮੌਤ
11:43 March 05
ਭਾਰਤ ਵਿੱਚ ਕੋਵਿਡ-19 ਦੇ 5,921 ਨਵੇਂ ਮਾਮਲੇ, 289 ਮੌਤਾਂ
ਭਾਰਤ ਵਿੱਚ ਕੋਵਿਡ-19 ਦੇ 5,921 ਨਵੇਂ ਮਾਮਲੇ, 289 ਮੌਤਾਂ
11:07 March 05
ਬਠਿੰਡਾ: ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਬਠਿੰਡਾ ਦੇ ਸੰਗਤ ਮੰਡੀ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਅਵਤਾਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ
ਮ੍ਰਿਤਕ ਚਾਰ ਏਕੜ ਦਾ ਸੀ ਮਾਲਕ
ਕਰੀਬ ਪੰਜ ਲੱਖ ਰੁਪਏ ਸੀ ਕਰਜ਼ਾ
ਮ੍ਰਿਤਕ ਦੇ ਪਿਤਾ ਨੇ ਡੇਢ ਸਾਲ ਪਹਿਲਾਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਸੀ ਖ਼ੁਦਕੁਸ਼ੀ
ਕੁਝ ਮਹੀਨੇ ਪਹਿਲਾਂ ਹੀ ਆਪਣੀ ਭੈਣ ਦਾ ਕਰਕੇ ਹਟਿਆ ਸੀ ਵਿਆਹ
09:32 March 05
ਮਨੀਪੁਰ ਚੋਣਾਂ 2022: 9 ਵਜੇ ਤੱਕ 11.40 ਫੀਸਦ ਵੋਟਿੰਗ ਹੋਈ ਦਰਜ
ਮਨੀਪੁਰ ਚੋਣਾਂ 2022: ਦੂਜੇ ਪੜਾਅ ਲਈ ਵੋਟਿੰਗ
9 ਵਜੇ ਤੱਕ 11.40 ਫੀਸਦ ਵੋਟਿੰਗ ਹੋਈ ਦਰਜ