ਸਾਬਕਾ ਕਾਂਗਰਸ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ 'ਆਪ' 'ਚ ਸ਼ਾਮਲ
ਅਰਵਿੰਦ ਕੇਜਰੀਵਾਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ
ਕਿਲ੍ਹਾ ਰਾਏਪੁਰ ਤੋਂ ਸੀ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ
17:33 February 05
ਅਰਵਿੰਦ ਕੇਜਰੀਵਾਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ
ਸਾਬਕਾ ਕਾਂਗਰਸ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ 'ਆਪ' 'ਚ ਸ਼ਾਮਲ
ਅਰਵਿੰਦ ਕੇਜਰੀਵਾਲ ਨੇ ਪਾਰਟੀ 'ਚ ਕਰਵਾਇਆ ਸ਼ਾਮਲ
ਕਿਲ੍ਹਾ ਰਾਏਪੁਰ ਤੋਂ ਸੀ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ
14:11 February 05
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਅਲੀਗੜ੍ਹ ਦੇ ਖੈਰ ਵਿਧਾਨ ਸਭਾ ਹਲਕੇ ਵਿੱਚ ਘਰ-ਘਰ ਜਾ ਕੇ ਕੀਤਾ ਪ੍ਰਚਾਰ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਅਲੀਗੜ੍ਹ ਦੇ ਖੈਰ ਵਿਧਾਨ ਸਭਾ ਹਲਕੇ ਵਿੱਚ ਘਰ-ਘਰ ਜਾ ਕੇ ਕੀਤਾ ਪ੍ਰਚਾਰ
13:49 February 05
ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਫਿਰ ਤੋਂ ਵਿਗੜੀ
ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਸਿਹਤ ਫਿਰ ਤੋਂ ਵਿਗੜੀ
ਹਾਲਤ ਬਣੀ ਨਾਜੁਕ, ਵੈਂਟੀਲੇਟਰ 'ਤੇ ਰੱਖਿਆ
ਅਜੇ ਵੀ ਆਈਸੀਯੂ ਵਿੱਚ ਹਨ ਭਰਤੀ
12:47 February 05
ਪਟਿਆਲਾ ’ਚ ਪ੍ਰਦਰਸ਼ਨ, ਕਿਹਾ- ਜੇਕਰ ਸਕੂਲ ਨਾ ਖੁੱਲ੍ਹੇ ਤਾਂ ਵੋਟ ਨਹੀਂ ਪਾਵਾਂਗੇ: ਪ੍ਰਦਰਸ਼ਨਕਾਰੀ
ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੀਆਂ ਸੜਕਾਂ 'ਤੇ ਉਤਰੇ ਅਧਿਆਪਕ
ਆਟੋ ਚਾਲਕ ਅਤੇ ਬੱਸ ਡਰਾਈਵਰ, ਸਰਕਾਰਾਂ ਤੋਂ ਮੰਗ, ਜਦੋਂ ਇੰਨੀਆਂ ਰੈਲੀਆਂ ਹੋ ਰਹੀਆਂ ਹਨ, ਚੋਣਾਂ 'ਚ ਸਕੂਲ ਕਿਉਂ ਬੰਦ ਕੀਤੇ ਜਾ ਰਹੇ ਹਨ
ਬੱਚਿਆਂ ਦੇ ਭਵਿੱਖ ਨਾਲ ਕਿਉਂ ਖਿਲਵਾੜ ਕੀਤਾ ਜਾ ਰਿਹਾ ਹੈ: ਪ੍ਰਦਰਸ਼ਨਕਾਰੀ
ਜੇਕਰ ਸਕੂਲ ਨਾ ਖੁੱਲ੍ਹੇ ਤਾਂ ਵੋਟ ਨਹੀਂ ਪਾਵਾਂਗੇ: ਪ੍ਰਦਰਸ਼ਨਕਾਰੀ
12:46 February 05
ਪਠਾਨਕੋਟ ਪੁਲਿਸ ਨੇ ਕਰੀਬ 12 ਕਿਲੋ ਹੈਰੋਇਨ ਸਮੇਤ 5 ਤਸਕਰ ਕੀਤੇ ਕਾਬੂ
ਪਠਾਨਕੋਟ ਪੁਲਿਸ ਨੇ ਕਰੀਬ 12 ਕਿਲੋ ਹੈਰੋਇਨ ਸਮੇਤ 5 ਤਸਕਰ ਕੀਤੇ ਕਾਬੂ
ਮੁਲਜ਼ਮਾਂ ਤੋਂ 2 ਪਿਸਤੌਲ, ਇੱਕ ਟਰੱਕ ਤੇ ਇੱਕ ਕਾਰ ਬਰਾਮਦ
ਸੂਤਰਾਂ ਦੇ ਹਵਾਲੇ ਤੋਂ ਖ਼ਬਰ
12:38 February 05
ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਸਿਹਤ
ਮੁਕਤਸਰ ਤੋਂ ਪੀ.ਜੀ.ਆਈ. ਲਈ ਹੋਏ ਰਵਾਨਾ
11:56 February 05
ਪੰਜਾਬ ਵਿੱਚ 2 ਵਰਚੁਅਲ ਰੈਲੀਆਂ ਨੂੰ ਸੰਬੋਧਨ ਕਰਨਗੇ PM ਨਰਿੰਦਰ ਮੋਦੀ
ਪੰਜਾਬ ਵਿੱਚ ਦੋ ਵਰਚੁਅਲ ਰੈਲੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
8 ਤੇ 9 ਫਰਵਰੀ ਨੂੰ ਰੈਲੀਆਂ ਨੂੰ ਕਰਨਗੇ ਸੰਬੋਧਨ
11:43 February 05
ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ਨੋਟਿਸ ਜਾਰੀ
ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨੂੰ ਨੋਟਿਸ ਜਾਰੀ
ਪ੍ਰਕਾਸ਼ ਸਿੰਘ ਭੱਟੀ ਹਨ ਬਠਿੰਡਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਰਿਟਰਨਿੰਗ ਅਫਸਰ ਰੁਪਿੰਦਰਪਾਲ ਸਿੰਘ ਨੇ ਨੋਟਿਸ ਕੀਤਾ ਜਾਰੀ
ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਰੈਲੀ ਵਿੱਚ ਵੱਡੀ ਭੀੜ ਇਕੱਠੀ ਕਰਨ ਲਈ ਨੋਟਿਸ ਜਾਰੀ
10:58 February 05
ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਮਤਭੇਦ ਨਹੀਂ: ਮਨੀਸ਼ ਤਿਵਾੜੀ
ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਮਤਭੇਦ ਨਹੀਂ: ਮਨੀਸ਼ ਤਿਵਾੜੀ
ਇਹ ਸੱਚ ਹੈ ਕਿ ਸ਼ਾਇਦ ਉਸ ਸਮੇਂ ਸੁਨੀਲ ਜਾਖੜ ਨੂੰ ਰੋਕਣ ਲਈ ਦਿੱਲੀ 'ਚ ਬੈਠੇ ਕੁਝ 'ਮਥਾਧੀਆਂ' ਨੇ ਅਜਿਹੀ ਸੌੜੀ ਮਾਨਸਿਕਤਾ ਵਰਤੀ ਹੋਵੇਗੀ: ਮਨੀਸ਼ ਤਿਵਾੜੀ
09:57 February 05
ਚੰਡੀਗੜ੍ਹ ’ਚ ਲੱਗੇ ਭੂਚਾਲ ਦੇ ਝਟਕੇ
ਚੰਡੀਗੜ੍ਹ ’ਚ ਲੱਗੇ ਭੂਚਾਲ ਦੇ ਝਟਕੇ
9 ਵੱਜੇ ਕੇ 47 ਮਿੰਟ ’ਤੇ ਮਹਿਸੂਸ ਹੋਏ ਝਟਕੇ
09:55 February 05
ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਹਤ ਨਾ ਠੀਕ ਹੋਣ ਕਾਰਨ ਸਾਰੇ ਪ੍ਰੋਗਰਾਮ ਕੀਤੇ ਮੁਲਤਵੀ
ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਹਤ ਨਾ ਠੀਕ ਹੋਣ ਕਾਰਨ ਸਾਰੇ ਪ੍ਰੋਗਰਾਮ ਕੀਤੇ ਮੁਲਤਵੀ
09:35 February 05
24 ਘੰਟਿਆਂ ਵਿੱਚ 1,27,952 ਆਏ ਨਵੇਂ ਮਾਮਲੇ, 1059 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,27,952 ਆਏ ਨਵੇਂ ਮਾਮਲੇ
2,30,814 ਲੋਕ ਹੋਏ ਠੀਕ
1059 ਲੋਕਾਂ ਦੀ ਹੋਈ ਮੌਤ
09:10 February 05
PM ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਤੇ ਸਰਸਵਤੀ ਪੂਜਾ ਦੀਆਂ ਦਿੱਤੀਆਂ ਵਧਾਈਆਂ
PM ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਤੇ ਸਰਸਵਤੀ ਪੂਜਾ ਦੀਆਂ ਦਿੱਤੀਆਂ ਵਧਾਈਆਂ
08:23 February 05
ਭਾਜਪਾ ਦੇ ਪੰਜਾਬ ਇੰਚਾਰਜ ਤੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਸ੍ਰੀ ਮੁਕਤਸਰ ਸਾਹਿਬ ਦੌਰਾ
ਭਾਜਪਾ ਦੇ ਪੰਜਾਬ ਇੰਚਾਰਜ ਤੇ ਕੇਂਦਰੀ ਮੰਤਰੀ ਸ਼ੇਖਾਵਤ ਦਾ ਸ੍ਰੀ ਮੁਕਤਸਰ ਸਾਹਿਬ ਦੌਰਾ
06:21 February 05
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਜ਼ਿਲ੍ਹੇ ਫਰੀਦਕੋਟ ਦਾ ਦੌਰਾ
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ ਜ਼ਿਲ੍ਹੇ ਫਰੀਦਕੋਟ ਦਾ ਦੌਰਾ
ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ (ਜੈਤੋ, ਕੋਟਕਪੂਰਾ ਅਤੇ ਫਰੀਦਕੋਟ) ’ਚ ਕਰਨਗੇ ਰੈਲੀਆਂ