ਬਹੁਚਰਚਿਤ ਇਸੇਵਾਲ ਗੈਂਗ ਰੇਪ ਮਾਮਲੇ ਵਿੱਚ ਦੋਸ਼ੀਆਂ ਨੂੰ ਕੋਰਟ ਰੂਮ ਵਿੱਚ ਕੀਤਾ ਗਿਆ ਪੇਸ਼
2 ਵਜੇ ਸੁਣਾਇਆ ਜਾਵੇਗਾ ਫੈਸਲਾ
ਬਲਾਤਕਾਰ ਮਾਮਲੇ ਵਿੱਚ 6 ਦੋਸ਼ੀਆਂ ਨੂੰ ਕੀਤਾ ਪੇਸ਼
12:41 March 04
ਬਹੁਚਰਚਿਤ ਇਸੇਵਾਲ ਗੈਂਗ ਰੇਪ ਮਾਮਲੇ ਵਿੱਚ ਦੋਸ਼ੀ ਕੋਰਟ ਵਿਚ ਪੇਸ਼
ਬਹੁਚਰਚਿਤ ਇਸੇਵਾਲ ਗੈਂਗ ਰੇਪ ਮਾਮਲੇ ਵਿੱਚ ਦੋਸ਼ੀਆਂ ਨੂੰ ਕੋਰਟ ਰੂਮ ਵਿੱਚ ਕੀਤਾ ਗਿਆ ਪੇਸ਼
2 ਵਜੇ ਸੁਣਾਇਆ ਜਾਵੇਗਾ ਫੈਸਲਾ
ਬਲਾਤਕਾਰ ਮਾਮਲੇ ਵਿੱਚ 6 ਦੋਸ਼ੀਆਂ ਨੂੰ ਕੀਤਾ ਪੇਸ਼
10:51 March 04
ਤਾਮਿਲਨਾਡੂ: ਗ੍ਰੇਟਰ ਚੇਨੱਈ ਕਾਰਪੋਰੇਸ਼ਨ ਨੂੰ ਮਿਲੀ ਸਭ ਤੋਂ ਛੋਟੀ ਅਤੇ ਪਹਿਲੀ ਦਲਿਤ ਮਹਿਲਾ ਮੇਅਰ
ਤਾਮਿਲਨਾਡੂ: ਗ੍ਰੇਟਰ ਚੇਨੱਈ ਕਾਰਪੋਰੇਸ਼ਨ ਨੂੰ ਮਿਲੀ ਸਭ ਤੋਂ ਛੋਟੀ ਅਤੇ ਪਹਿਲੀ ਦਲਿਤ ਮਹਿਲਾ ਮੇਅਰ
DMK ਦੀ ਆਰ ਪ੍ਰਿਆ ਨੇ ਚੇਨੱਈ ਵਿੱਚ ਅਹੁਦੇ ਦੀ ਸਹੁੰ ਚੁੱਕੀ
29 ਸਾਲਾ ਆਰ ਪ੍ਰਿਆ ਚੇਨੱਈ ਦੀ ਤੀਜੀ ਮਹਿਲਾ ਮੇਅਰ
08:41 March 04
ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ
ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ
ਸਰਕਾਰੀ ਲੜਕੀਆਂ ਦੇ ਸਕੂਲ ਦੇ ਵਿੱਚੋਂ ਆਈ ਗੋਲੀ ਚੱਲਣ ਦੀ ਆਵਾਜ਼
ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਸਟਰੌਂਗ ਰੂਮ ਦੀ ਸੁਰੱਖਿਆ ਗਾਰਦ ਵਿੱਚ ਤੈਨਾਤ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ
ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੋਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ