ਪੰਜਾਬ

punjab

ETV Bharat / bharat

ਸਮਰਾਲਾ ਤੋਂ ਆਜ਼ਾਦ ਚੋਣ ਲੜਨ ਵਾਲੇ ਅਮਰੀਕ ਸਿੰਘ ਢਿੱਲੋਂ ਨੂੰ ਹੋਇਆ ਬ੍ਰੇਨ ਹੈਮਰੇਜ - ਦੇਸ਼ ਵਿਦੇਸ਼ ਦੀਆਂ ਖ਼ਬਰਾਂ

breaking news 3 March 2022
breaking news 3 March 2022

By

Published : Mar 3, 2022, 9:39 AM IST

Updated : Mar 3, 2022, 1:44 PM IST

13:43 March 03

ਸਮਰਾਲਾ ਤੋਂ ਆਜ਼ਾਦ ਚੋਣ ਲੜਨ ਵਾਲੇ ਅਮਰੀਕ ਸਿੰਘ ਢਿੱਲੋਂ ਨੂੰ ਹੋਇਆ ਬ੍ਰੇਨ ਹੈਮਰੇਜ

ਕਾਂਗਰਸ ਤੋਂ ਬਾਗੀ ਹੋ ਕੇ ਸਮਰਾਲਾ ਤੋਂ ਆਜ਼ਾਦ ਚੋਣ ਲੜਨ ਵਾਲੇ ਅਮਰੀਕ ਸਿੰਘ ਢਿੱਲੋਂ ਨੂੰ ਹੋਇਆ ਬ੍ਰੇਨ ਹੈਮਰੇਜ

ਹਾਲਤ ਨਾਜੁਕ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਕਰਾਇਆ ਗਿਆ ਦਾਖਲ

ਅਮਰੀਕ ਢਿੱਲੋਂ ਸਮਰਾਲਾ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ

ਇਸ ਵਾਰ ਕਾਂਗਰਸ ਨੇ ਉਹਨਾਂ ਦੀ ਟਿਕਟ ਕੱਟੀ ਸੀ ਤਾਂ ਉਹ ਆਜ਼ਾਦ ਚੋਣ ਲੜੇ

13:17 March 03

ਮੁੱਖ ਮੰਤਰੀ ਚੰਨੀ ਦੇ ਭਤੀਜੇ ਹਨੀ ਦੀ ਸਿਹਤ ਹੋਈ ਖਰਾਬ

ਮੁੱਖ ਮੰਤਰੀ ਚੰਨੀ ਦੇ ਭਤੀਜੇ ਹਨੀ ਦੀ ਸਿਹਤ ਹੋਈ ਖਰਾਬ

ਸਿਹਤ ਖਰਾਬ ਹੋਣ ਕਰਕੇ ਈਡੀ ਨੇ ਹਸਪਤਾਲ 6ਚ ਕਰਵਾਇਆ ਭਰਤੀ

ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਵਾਇਆ ਭਰਤੀ

12:31 March 03

ਬੀ.ਬੀ.ਐਮ.ਬੀ ਦੇ ਮੁੱਦੇ 'ਤੇ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਕਰੇਗੀ ਭਾਜਪਾ

ਬੀ.ਬੀ.ਐਮ.ਬੀ ਦੇ ਮੁੱਦੇ 'ਤੇ ਭਾਜਪਾ ਕਰੇਗੀ ਵੱਖਰੀ ਪ੍ਰੈਸ ਕਾਨਫਰੰਸ

ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਕਰੇਗੀ

ਪੰਜਾਬ ਦੇ ਹੱਕਾਂ ਨੂੰ ਲੈ ਕੇ ਮੁੱਦਾ ਉਠਾਇਆ ਜਾਵੇਗਾ

11:11 March 03

ਗ੍ਰਹਿ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ ਵਿੱਚ ਵਿਲੇਜ ਡਿਫੈਂਸ ਗਰੁੱਪ ਦੇ ਗਠਨ ਨੂੰ ਦਿੱਤੀ ਮਨਜ਼ੂਰੀ

ਗ੍ਰਹਿ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ ਵਿੱਚ ਵਿਲੇਜ ਡਿਫੈਂਸ ਗਰੁੱਪ ਦੇ ਗਠਨ ਨੂੰ ਦਿੱਤੀ ਮਨਜ਼ੂਰੀ

ਗ੍ਰਾਮ ਰੱਖਿਆ ਸਮੂਹਾਂ ਦੇ ਮੈਂਬਰਾਂ ਨੂੰ ਗ੍ਰਾਮ ਰੱਖਿਆ ਗਾਰਡ ਵਜੋਂ ਕੀਤਾ ਜਾਵੇਗਾ ਨਾਮਜ਼ਦ

09:31 March 03

ਪਾਕਿ ਸਰਹੱਦ ਤੋਂ 5 ਪੈਕਟ ਹੈਰੋਇਨ ਬਰਾਮਦ

ਬੀ ਐੱਸ ਐੱਫ ਨੂੰ ਮਿਲੀ ਵੱਡੀ ਸਫਲਤਾ

ਅਮਰਕੋਟ ਤੋਂ 5 ਪੈਕਟ ਹੈਰੋਇਨ ਕੀਤੀ ਬਰਾਮਦ

ਅਮਰਕੋਟ ਦੀ ਚੌਂਕੀ ਕਲਸ ਹਿੰਦ ਪਾਕਿ ਸਰਹੱਦ ’ਤੇ ਦੇਰ ਰਾਤ ਮਿਲੀ ਹੈਰੋਇਨ

Last Updated : Mar 3, 2022, 1:44 PM IST

ABOUT THE AUTHOR

...view details