ਪਠਾਨਕੋਟ 'ਚ ਤਾਇਨਾਤ ਸਿਪਾਹੀ ’ਤੇ ਜਸੂਸੀ ਤਹਿਤ ਮਾਮਲਾ ਦਰਜ
ਫੌਜ ਨਾਲ ਸਬੰਧਤ ਸੂਚਨਾਵਾਂ ਪਾਕਿਸਤਾਨ ਨੂੰ ਭੇਜਣ ਦਾ ਇਲਜ਼ਾਮ
ਫਿਲਹਾਲ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮਾਮਲੇ ਦੀ ਕਰ ਰਹੀਆਂ ਹਨ ਜਾਂਚ
13:14 February 26

12:03 February 26
ਝਾਰਖੰਡ: ਜਾਮਤਾਰਾ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ 12 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ

11:29 February 26
ਹਰਮਨਪ੍ਰੀਤ ਕੌਰ ਵਿਸ਼ਵ ਕੱਪ ਵਿੱਚ ਭਾਰਤ ਦੀ ਹੋਵੇਗੀ ਉਪ ਕਪਤਾਨ

ਮਿਤਾਲੀ ਨੇ ਕੀਤੀ ਪੁਸ਼ਟੀ
08:02 February 26
24 ਘੰਟਿਆਂ ਵਿੱਚ 11,499 ਨਵੇਂ ਮਾਮਲੇ, 255 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 11,499 ਨਵੇਂ ਮਾਮਲੇ ਆਏ ਸਾਹਮਣੇ
23,598 ਲੋਕ ਹੋਏ ਠੀਕ
255 ਲੋਕਾਂ ਦੀ ਹੋਈ ਮੌਤ