ਸੁਪਰੀਮ ਕੋਰਟ ਨੇ ਐਤਵਾਰ, 27 ਫਰਵਰੀ ਨੂੰ ਹੋਣ ਵਾਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਪ੍ਰਤੀ ਦਾਇਰ ਅਪੀਲ ਨੂੰ ਕੀਤਾ ਖਾਰਜ
108 ਨਗਰ ਨਿਗਮਾਂ ਦੀਆਂ ਚੋਣਾਂ ਲਈ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਦੀ ਕੀਤੀ ਸੀ ਮੰਗ
ਭਾਜਪਾ ਨੇਤਾਵਾਂ ਦੁਆਰਾ ਦਾਇਰ ਕੀਤੀ ਗਈ ਸੀ ਅਪੀਲ
12:38 February 25
ਸੁਪਰੀਮ ਕੋਰਟ ਨੇ ਭਾਜਪਾ ਆਗੂਆਂ ਦੀ ਪਟੀਸ਼ਨ ਕੀਤੀ ਖਾਰਜ
ਸੁਪਰੀਮ ਕੋਰਟ ਨੇ ਐਤਵਾਰ, 27 ਫਰਵਰੀ ਨੂੰ ਹੋਣ ਵਾਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਪ੍ਰਤੀ ਦਾਇਰ ਅਪੀਲ ਨੂੰ ਕੀਤਾ ਖਾਰਜ
108 ਨਗਰ ਨਿਗਮਾਂ ਦੀਆਂ ਚੋਣਾਂ ਲਈ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਦੀ ਕੀਤੀ ਸੀ ਮੰਗ
ਭਾਜਪਾ ਨੇਤਾਵਾਂ ਦੁਆਰਾ ਦਾਇਰ ਕੀਤੀ ਗਈ ਸੀ ਅਪੀਲ
10:37 February 25
ਮੁੰਬਈ ਵਿੱਚ ਸ਼ਿਵ ਸੈਨਾ ਆਗੂ ਯਸ਼ਵੰਤ ਜਾਧਵ ਦੇ ਘਰ ਪਹੁੰਚੀ ਈਡੀ ਦੀ ਇੱਕ ਟੀਮ

10:01 February 25
ਰੂਸ 'ਤੇ ਪ੍ਰਸਤਾਵ 'ਤੇ ਯੂਐਨਐਸਸੀ ਹੋਵੇਗੀ ਵੋਟਿੰਗ

09:29 February 25
ਰੂਸ ਦੇ ਯੂਕਰੇਨ ਵਿੱਚ ਦਾਖਲ ਹੋਣ ਤੋਂ ਬਾਅਦ ਵ੍ਹਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ