ਮਜੀਠਾ ਦੇ ਵਿੱਚ ਢਾਬਾ ਚਲਾਨ ਵਾਲੇ ਨੌਜਵਾਨ ਦਾ ਕਤਲ
ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
13:03 March 23
ਮਜੀਠਾ ਦੇ ਵਿੱਚ ਢਾਬਾ ਚਲਾਨ ਵਾਲੇ ਨੌਜਵਾਨ ਦਾ ਕਤਲ
ਮਜੀਠਾ ਦੇ ਵਿੱਚ ਢਾਬਾ ਚਲਾਨ ਵਾਲੇ ਨੌਜਵਾਨ ਦਾ ਕਤਲ
ਤਿੰਨ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
10:50 March 23
ਆਮਦਨ ਕਰ ਵਿਭਾਗ ਨੇ ਹੀਰੋ ਮੋਟੋਕਾਰਪ ਦੇ ਕਈ ਸਥਾਨਾਂ 'ਤੇ ਛਾਪੇਮਾਰੀ
ਆਮਦਨ ਕਰ ਵਿਭਾਗ ਨੇ ਹੀਰੋ ਮੋਟੋਕਾਰਪ ਦੇ ਕਈ ਸਥਾਨਾਂ 'ਤੇ ਛਾਪੇਮਾਰੀ
ਸਰਚ ਵਿੱਚ ਪ੍ਰਮੋਟਰ ਪਵਨ ਮੁੰਜਾਲ ਦਾ ਦਫ਼ਤਰ ਅਤੇ ਰਿਹਾਇਸ਼ ਅਤੇ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਅਹਾਤੇ ਹਨ ਸ਼ਾਮਲ
09:10 March 23
24 ਘੰਟਿਆਂ ਵਿੱਚ 1,778 ਨਵੇਂ ਕੇਸ, 62 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,778 ਨਵੇਂ ਕੇਸ
62 ਲੋਕਾਂ ਦੀ ਹੋਈ ਮੌਤ
23,087 ਐਕਟਿਵ ਮਾਮਲੇ