ਮੌੜ ਮੰਡੀ ਧਮਾਕਾ ਮਾਮਲਾ: ਪੰਜਾਬ ਹਰਿਆਣਾ ਹਾਈ ਕੋਰਟ ਨੇ ਰੀਵਾਈਵ ਪਟੀਸ਼ਨ ਕੀਤੀ ਸਵੀਕਾਰ
ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਨਹੀਂ ਹੋਈ ਗ੍ਰਿਫ਼ਤਾਰੀ
ਇਸ ਸਬੰਧੀ ਐਸ.ਆਈ.ਟੀ ਕਰ ਰਹੀ ਹੈ ਜਾਂਚ
13:39 February 22

12:47 February 22
ਪੈਗਾਸਸ ਸਨੂਪਿੰਗ ਰੋਅ: SC ਕਰੇਗਾ ਮਾਮਲੇ ਦੀ ਸੁਣਵਾਈ

11:17 February 22
ਰਾਜਸਥਾਨ 'ਚ ਅੰਮ੍ਰਿਤਸਰ ਦੇ ਵਪਾਰੀ ਨਾਲ ਲੁੱਟ
ਰਾਜਸਥਾਨ 'ਚ ਅੰਮ੍ਰਿਤਸਰ ਦੇ ਵਪਾਰੀ ਨਾਲ ਲੁੱਟ
ਪੁਲਿਸ ਦੀ ਧਮਕੀ ਦੇ ਕੇ ਵਪਾਰੀ ਤੋਂ ਲੁੱਟਿਆ ਸੋਨਾ
ਲੁੱਟਿਆ ਗਿਆ ਕਰੀਬ ਇੱਕ ਕਿੱਲੋ ਸੋਨਾ
ਸੋਨਾ ਲੁੱਟਣ ਦੇ ਨਾਲ-ਨਾਲ 2 ਲੱਖ ਰੁਪਏ ਵੀ ਖੋਹੇ
ਮਾਮਲੇ ਵਿੱਚ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਮਾਮਲੇ ਵਿੱਚ ਇੱਕ ਸਬ ਇੰਸਪੈਕਟਰ ਵੀ ਸ਼ਾਮਲ
07:19 February 22
ਯੂਕਰੇਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਭਾਰਤ ਤੋਂ ਹੋਈ ਰਵਾਨਾ