ਪੰਜਾਬ

punjab

ETV Bharat / bharat

ਡਾ. ਮਦਨ ਮੋਹਨ ਤ੍ਰਿਪਾਠੀ NIELIT ਦੇ ਡਾਇਰੈਕਟਰ-ਜਨਰਲ ਵਜੋਂ ਨਿਯੁਕਤ - ਦੇਸ਼ ਦੀਆਂ ਖ਼ਬਰਾਂ

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

By

Published : Feb 2, 2022, 9:39 AM IST

Updated : Feb 2, 2022, 12:38 PM IST

12:37 February 02

ਡਾ. ਮਦਨ ਮੋਹਨ ਤ੍ਰਿਪਾਠੀ NIELIT ਦੇ ਡਾਇਰੈਕਟਰ-ਜਨਰਲ ਵਜੋਂ ਨਿਯੁਕਤ

ਡਾ. ਮਦਨ ਮੋਹਨ ਤ੍ਰਿਪਾਠੀ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (NIELIT) ਦੇ ਡਾਇਰੈਕਟਰ-ਜਨਰਲ ਵਜੋਂ ਨਿਯੁਕਤ

11:22 February 02

ਗੁਜਰਾਤ ਏਟੀਐਸ ਨੇ ਕਿਸ਼ਨ ਭਰਵਾੜ ਹੱਤਿਆ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਅੱਤਵਾਦ ਵਿਰੋਧੀ ਕਾਨੂੰਨ ਦੀ ਮੰਗ

ਗੁਜਰਾਤ ਏਟੀਐਸ ਨੇ ਕਿਸ਼ਨ ਭਰਵਾੜ ਹੱਤਿਆ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਅੱਤਵਾਦ ਵਿਰੋਧੀ ਕਾਨੂੰਨ ਦੀ ਮੰਗ

10:30 February 02

ਸੰਸਦ ’ਚ ਸਾਈਕਲ 'ਤੇ ਸਵਾਰ ਹੋ ਕੇ ਆਏ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਸੰਸਦ ’ਚ ਸਾਈਕਲ 'ਤੇ ਸਵਾਰ ਹੋ ਕੇ ਆਏ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

06:26 February 02

ਭਾਰਤ ’ਚ ਘਟੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ਵਿੱਚ 1,61,386 ਨਵੇਂ ਮਾਮਲੇ

ਭਾਰਤ ’ਚ ਘਟੀ ਕੋਰੋਨਾ ਦੀ ਰਫ਼ਤਾਰ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 1,61,386 ਨਵੇਂ ਮਾਮਲੇ ਆਏ ਸਾਹਮਣੇ

2,81,109 ਲੋਕ ਹੋਏ ਠੀਕ

Last Updated : Feb 2, 2022, 12:38 PM IST

ABOUT THE AUTHOR

...view details