ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਕੇਸ: 5 ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਦੇ ਤਹਿਤ ਦੋਸ਼ ਤੈਅ ਕਰਨ ਦੇ ਆਦੇਸ਼ - breaking news

breaking news
breaking news

By

Published : Mar 19, 2022, 8:31 AM IST

Updated : Mar 19, 2022, 11:07 AM IST

11:05 March 19

ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਕੇਸ: 5 ਮੁਲਜ਼ਮਾਂ ਖ਼ਿਲਾਫ਼ ਯੂਏਪੀਏ ਦੇ ਤਹਿਤ ਦੋਸ਼ ਤੈਅ ਕਰਨ ਦੇ ਆਦੇਸ਼

ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਕੇਸ: ਨਿਆ ਅਦਾਲਤ ਨੇ ਯਾਸੀਨ ਮਲਿਕ, ਸ਼ਬੀਰ ਸ਼ਾਹ, ਮਸਰਤ ਆਲਮ, ਹਾਫਿਜ਼ ਸਈਦ, ਸਾਹਲਾਹੂਦੀਨ ਵਿਰੁੱਧ ਯੂਏਪੀਏ ਦੇ ਤਹਿਤ ਦੋਸ਼ ਤੈਅ ਕਰਨ ਦੇ ਆਦੇਸ਼ ਦਿੱਤੇ

10:08 March 19

ਦੁਪਹਿਰ 2 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦਾ ਸਮਾਂ ਤੈਅ

ਦੁਪਹਿਰ 2 ਵਜੇ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ

ਮੀਟਿੰਗ ਦਾ ਸਮਾਂ ਪਹਿਲਾਂ 12:30 ਵਜੇ ਸੀ

09:38 March 19

24 ਘੰਟਿਆਂ ਵਿੱਚ 2,075 ਨਵੇਂ ਮਾਮਲੇ ਆਏ ਸਾਹਮਣੇ, 71 ਮੌਤਾਂ

ਭਾਰਜ ਵਿੱਚ ਪਿਛਲੇ 24 ਘੰਟਿਆਂ ਵਿੱਚ 2,075 ਨਵੇਂ ਮਾਮਲੇ ਆਏ ਸਾਹਮਣੇ

3,383 ਲੋਕ ਹੋਏ ਠੀਕ

71 ਲੋਕਾਂ ਦੀ ਹੋਈ ਮੌਤ

08:28 March 19

ਪਠਾਨਕੋਟ ਦੇ ਮੈਡੀਕਲ ਕਾਲਜ ਵਿੱਚ ਫਟਿਆ ਆਕਸੀਜਨ ਸਿਲੰਡਰ, 1 ਮੌਤ

ਪਠਾਨਕੋਟ ਦੇ ਮੈਡੀਕਲ ਕਾਲਜ ਵਿੱਚ ਬੀਤੀ ਰਾਤ ਹਾਦਸਾ ਵਾਪਰਿਆ

ਆਕਸੀਜਨ ਸਿਲੰਡਰ ਫਟਣ ਕਾਰਨ ਇੱਕ ਦੀ ਮੌਤ ਹੋ ਗਈ

ਮਰੀਜ਼ਾਂ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

Last Updated : Mar 19, 2022, 11:07 AM IST

ABOUT THE AUTHOR

...view details