ਅਮਰੀਕੀ ਸੈਨੇਟ ਨੇ ਸੰਭਾਵਿਤ ਰੂਸੀ ਹਮਲੇ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਮਤਾ ਕੀਤਾ ਪਾਸ
ਅਮਰੀਕੀ ਸੈਨੇਟ ਨੇ ਸੰਭਾਵਿਤ ਰੂਸੀ ਹਮਲੇ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਮਤਾ ਕੀਤਾ ਪਾਸ - ਪੰਜਾਬ ਦੀਆਂ ਤਾਜ਼ਾ ਖ਼ਬਰਾ
11:51 February 18
ਅਮਰੀਕੀ ਸੈਨੇਟ ਨੇ ਸੰਭਾਵਿਤ ਰੂਸੀ ਹਮਲੇ ਦੇ ਖਿਲਾਫ ਯੂਕਰੇਨ ਦਾ ਸਮਰਥਨ ਕਰਨ ਲਈ ਮਤਾ ਕੀਤਾ ਪਾਸ
09:39 February 18
ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ ਪੰਜਾਬ ਕਾਂਗਰਸ
ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ ਪੰਜਾਬ ਕਾਂਗਰਸ
ਪੰਜਾਬ ਕਾਂਗਰਸ ਦੇ ਦਫ਼ਤਰ ਚੰਡੀਗੜ੍ਹ ਸੈਕਟਰ 15 ਵਿਖੇ ਹੋਵੇਗੀ ਪ੍ਰੈਸ ਕਾਨਫਰੰਸ
ਦੁਪਹਿਰ 1 ਵਜੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
09:13 February 18
ਪਿਛਲੇ 24 ਘੰਟਿਆਂ 25,920 ਨਵੇਂ ਮਾਮਲੇ ਆਏ ਸਾਹਮਣੇ, 492 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ 25,920 ਨਵੇਂ ਮਾਮਲੇ ਆਏ ਸਾਹਮਣੇ
492 ਲੋਕਾਂ ਦੀ ਹੋਈ ਮੌਤ
66,254 ਲੋਕ ਹੋਏ ਠੀਕ