ਅੱਜ ਭਾਰਤ ਸਰਕਾਰ ਵੱਲੋਂ 12 ਪਾਕਿਸਤਾਨੀ ਕੀਤੇ ਗਏ ਰਿਹਾਅ
ਇਹਨਾਂ ਵਿਚੋਂ 6 ਮਸ਼ਵਾਰੇ ਤੇ 6 ਸਿਵਲੀਅਨ ਕੈਦੀ ਸਨ
12:00 February 17
ਅੱਜ ਭਾਰਤ ਸਰਕਾਰ ਵੱਲੋਂ 12 ਪਾਕਿਸਤਾਨੀ ਕੀਤੇ ਗਏ ਰਿਹਾਅ
ਅੱਜ ਭਾਰਤ ਸਰਕਾਰ ਵੱਲੋਂ 12 ਪਾਕਿਸਤਾਨੀ ਕੀਤੇ ਗਏ ਰਿਹਾਅ
ਇਹਨਾਂ ਵਿਚੋਂ 6 ਮਸ਼ਵਾਰੇ ਤੇ 6 ਸਿਵਲੀਅਨ ਕੈਦੀ ਸਨ
11:22 February 17
ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ ਗਾਇਕ ਬੱਪੀ ਲਹਿਰਾ ਦਾ ਅੰਤਮ ਸਸਕਾਰ
ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ ਮਸ਼ਹੂਰ ਗਾਇਕ ਬੱਪੀ ਲਹਿਰਾ ਦਾ ਅੰਤਮ ਸਸਕਾਰ
09:49 February 17
24 ਘੰਟਿਆਂ ਵਿੱਚ 30,757 ਨਵੇਂ ਮਾਮਲੇ ਆਏ ਸਾਹਮਣੇ, 541 ਮੌਤਾਂ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 30,757 ਨਵੇਂ ਮਾਮਲੇ ਆਏ ਸਾਹਮਣੇ
541 ਲੋਕਾਂ ਦੀ ਹੋਈ ਮੌਤ
67,538 ਲੋਕ ਹੋਏ ਠੀਕ