ਪੰਜਾਬ

punjab

ETV Bharat / bharat

ਪ੍ਰੋ ਟੈਮ ਸਪੀਕਰ ਵਜੋਂ ਡਾ. ਇੰਦਰਬੀਰ ਨਿੱਜਰ ਨੇ ਚੁੱਕੀ ਸਹੁੰ - ਪੰਜਾਬ ਦੀਆਂ ਖ਼ਬਰਾਂ

ਦੇਸ਼ ਵਿਦੇਸ਼ ਦੀਆਂ ਖ਼ਬਰਾਂ
ਦੇਸ਼ ਵਿਦੇਸ਼ ਦੀਆਂ ਖ਼ਬਰਾਂ

By

Published : Mar 16, 2022, 7:20 AM IST

Updated : Mar 16, 2022, 6:18 PM IST

18:16 March 16

ਅੰਮ੍ਰਿਤਸਰ ਹਲਕਾ ਦੱਖਣੀ ਤੋਂ ਆਪ ਪਾਰਟੀ ਦੇ ਵਿਧਾਇਕ ਹਨ ਨਿੱਝਰ

ਪ੍ਰੋ ਟੈਮ ਸਪੀਕਰ ਵਜੋਂ ਡਾ. ਇੰਦਰਬੀਰ ਨਿੱਜਰ ਨੇ ਚੁੱਕੀ ਸਹੁੰ

ਅੰਮ੍ਰਿਤਸਰ ਹਲਕਾ ਦੱਖਣੀ ਤੋਂ ਆਪ ਪਾਰਟੀ ਦੇ ਵਿਧਾਇਕ ਹਨ ਨਿੱਝਰ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਚੁਕਾਈ ਸਹੁੰ

ਪੰਜਾਬ ਰਾਜ ਭਵਨ 'ਚ ਚੁੱਕੀ ਗਈ ਸਹੁੰ

ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ

11:31 March 16

ਸੁਪਰੀਮ ਕੋਰਟ ਨੇ ਵਨ ਰੈਂਕ, ਵਨ ਪੈਨਸ਼ਨ 'ਤੇ ਸਰਕਾਰ ਦੇ ਫੈਸਲੇ ਨੂੰ ਰੱਖਿਆ ਬਰਕਰਾਰ

ਸੁਪਰੀਮ ਕੋਰਟ ਨੇ ਵਨ ਰੈਂਕ, ਵਨ ਪੈਨਸ਼ਨ (ਓਆਰਓਪੀ) 'ਤੇ ਸਰਕਾਰ ਦੇ ਫੈਸਲੇ ਨੂੰ ਰੱਖਿਆ ਬਰਕਰਾਰ

ਕਿਹਾ-ਕਿ ਉਸਨੂੰ ਓਆਰਓਪੀ ਸਿਧਾਂਤ ਅਤੇ 7 ਨਵੰਬਰ, 2015 ਦੀ ਨੋਟੀਫਿਕੇਸ਼ਨ 'ਤੇ ਕੋਈ ਸੰਵਿਧਾਨਕ ਕਮਜ਼ੋਰੀ ਨਹੀਂ ਮਿਲਦੀ

10:01 March 16

ਫ਼ਰੀਦਕੋਟ ਦੇ ਪਿੰਡ ਬੁਰਜ ਮਸਤਾ ਵਿਖੇ ਗੋਲੇਵਾਲਾ ਮਾਈਨਰ ਵਿਚ ਪਿਆ ਕਰੀਬ 40 ਫੁੱਟ ਚੌੜਾ ਪਾੜ

ਆਪ ਦੇ ਵਿਧਾਇਕ ਚੁਸਤ ਤੇ ਅਫਸਰ ਹਾਲੇ ਵੀ ਸੁਸਤ

ਫ਼ਰੀਦਕੋਟ ਦੇ ਪਿੰਡ ਬੁਰਜ ਮਸਤਾ ਵਿਖੇ ਗੋਲੇਵਾਲਾ ਮਾਈਨਰ ਵਿਚ ਪਿਆ ਕਰੀਬ 40 ਫੁੱਟ ਚੌੜਾ ਪਾੜ

ਕਿਸਾਨਾਂ ਦੀ ਕਰੀਬ 50 ਏਕੜ ਟਮਾਟਰਾਂ ਅਤੇ ਕਣਕ ਦੀ ਫਸਲ ਤਬਾਹ

ਕਰੀਬ 6 ਘੰਟੇ ਬੀਤ ਜਾਣ ਬਾਅਦ ਪਹੁੰਚੇ ਨਹਿਰ ਵਿਭਾਗ ਦੇ ਅਧਿਕਾਰੀ

ਪਾਣੀ ਦਾ ਵਹਾਅ ਬਾ ਦਸਤੂਰ ਜਾਰੀ, ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ

09:38 March 16

ਪਿਛਲੇ 24 ਘੰਟਿਆਂ ਵਿੱਚ 2,876 ਨਵੇਂ ਕੇਸ, 98 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 2,876 ਨਵੇਂ ਕੇਸ

3,884 ਲੋਕ ਹੋਏ ਠੀਕ

98 ਲੋਕਾਂ ਦੀ ਹੋਈ ਮੌਤ

07:15 March 16

ਨਿਊਜ਼ੀਲੈਂਡ 12 ਅਪ੍ਰੈਲ ਤੋਂ ਆਸਟ੍ਰੇਲੀਆਈ ਲੋਕਾਂ ਦੇ ਨਾਲ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹੇਗਾ

ਨਿਊਜ਼ੀਲੈਂਡ 12 ਅਪ੍ਰੈਲ ਤੋਂ ਆਸਟ੍ਰੇਲੀਆਈ ਲੋਕਾਂ ਦੇ ਨਾਲ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹੇਗਾ

ਅਮਰੀਕਾ ਅਤੇ ਯੂਕੇ ਸਮੇਤ ਵੀਜ਼ਾ ਛੋਟ ਦੇ ਪ੍ਰਬੰਧਾਂ ਵਾਲੇ ਦੇਸ਼ਾਂ ਦੇ ਯਾਤਰੀ 1 ਮਈ ਤੋਂ ਹੋ ਸਕਦੇ ਹਨ ਦਾਖਲ

Last Updated : Mar 16, 2022, 6:18 PM IST

ABOUT THE AUTHOR

...view details