ਪੰਜਾਬ

punjab

ETV Bharat / bharat

ਨਵਜੋਤ ਸਿੰਘ ਸਿੱਧੂ ਨੇ ਐਨਆਰਆਈ ਦੇ ਨਾਲ ਇੱਕ ਹੋਟਲ ’ਚ ਕੀਤੀ ਮੀਟਿੰਗ - ਪੰਜਾਬ ਦੀਆਂ ਖ਼ਬਰਾਂ

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

By

Published : Feb 13, 2022, 9:44 AM IST

Updated : Feb 13, 2022, 11:20 AM IST

11:19 February 13

ਨਵਜੋਤ ਸਿੰਘ ਸਿੱਧੂ ਨੇ ਐਨਆਰਆਈ ਦੇ ਨਾਲ ਇੱਕ ਹੋਟਲ ’ਚ ਕੀਤੀ ਮੀਟਿੰਗ

ਨਵਜੋਤ ਸਿੰਘ ਸਿੱਧੂ ਨੇ ਐਨਆਰਆਈ ਦੇ ਨਾਲ ਇੱਕ ਹੋਟਲ ’ਚ ਕੀਤੀ ਮੀਟਿੰਗ

ਨਵਜੋਤ ਸਿੰਘ ਸਿੱਧੂ ਦੇ ਨਾਲ ਅਲਕਾ ਲਾਮਬਾ ਵੀ ਮੌਜੂਦ

10:22 February 13

ਪਿਛਲੇ 24 ਘੰਟਿਆਂ ਵਿੱਚ 44,877 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 44,877 ਨਵੇਂ ਮਾਮਲੇ ਆਏ ਸਾਹਮਣੇ

ਐਕਟਿਵ ਕੇਸਾਂ ਦੀ ਗਿਣਤੀ ਹੋਈ 5,37,045

ਰੋਜ਼ਾਨਾ ਸਕਾਰਾਤਮਕਤਾ ਦਰ 3.17 ਫੀਸਦ ਹੋਈ

09:43 February 13

ਅੱਜ ਪੰਜਾਬ ਫੇਰੀ ’ਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ

ਅੱਜ ਪੰਜਾਬ ਫੇਰੀ ’ਤੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ

ਕਾਂਗਰਸ ਉਮੀਦਵਾਰਾਂ ਲਈ ਮੰਗਣਗੇ ਵੋਟਾਂ

07:51 February 13

ਕੇਜਰੀਵਾਲ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਚੋਣ ਪ੍ਰਚਾਰ

ਕੇਜਰੀਵਾਲ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਚੋਣ ਪ੍ਰਚਾਰ

11 ਵਜੇ ਦੇ ਕਰੀਬ ਕਰਨਗੇ ਪ੍ਰੈਸ ਕਾਨਫਰੰਸ

Last Updated : Feb 13, 2022, 11:20 AM IST

ABOUT THE AUTHOR

...view details