ਪੰਜਾਬ

punjab

By

Published : Feb 12, 2022, 9:28 AM IST

Updated : Feb 12, 2022, 12:13 PM IST

ETV Bharat / bharat

ਅਰੁਣਾਚਲ 'ਚ ਸ਼ਹੀਦ ਹੋਏ ਫੌਜੀ ਦੀ ਮ੍ਰਿਤਕ ਦੇਹ ਅੱਜ ਪਹੁੰਚੇਗੀ ਪਠਾਨਕੋਟ

ਪੰਜਾਬ ਦੀਆਂ ਖ਼ਬਰਾਂ
ਪੰਜਾਬ ਦੀਆਂ ਖ਼ਬਰਾਂ

12:12 February 12

ਆਮ ਆਦਮੀ ਪਾਰਟੀ ਪੰਜਾਬ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਧੂਰੀ 'ਚ ਕੱਢਿਆ ਰੋਡ ਸ਼ੋਅ

ਆਮ ਆਦਮੀ ਪਾਰਟੀ ਪੰਜਾਬ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਧੂਰੀ 'ਚ ਕੱਢਿਆ ਰੋਡ ਸ਼ੋਅ

11:48 February 12

ਅਰੁਣਾਚਲ 'ਚ ਸ਼ਹੀਦ ਹੋਏ ਫੌਜੀ ਦੀ ਮ੍ਰਿਤਕ ਦੇਹ ਅੱਜ ਪਹੁੰਚੇਗੀ ਪਠਾਨਕੋਟ

ਅਰੁਣਾਚਲ 'ਚ ਸ਼ਹੀਦ ਹੋਏ ਫੌਜੀ ਦੀ ਮ੍ਰਿਤਕ ਦੇਹ ਅੱਜ ਪਠਾਨਕੋਟ ਪਹੁੰਚੇਗੀ

ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਸਸਕਾਰ

10:24 February 12

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪਹੁੰਚਣਗੇ ਅੰਮ੍ਰਿਤਸਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪਹੁੰਚਣਗੇ ਅੰਮ੍ਰਿਤਸਰ

ਮਾਲਵਾ ਹਲਕੇ ਵਿੱਚ ਕਰਨਗੇ ਚੋਣ ਪ੍ਰਚਾਰ

ਅੰਮ੍ਰਿਤਸਰ ’ਚ ਵੀ ਕਰਨਗੇ ਚੋਣ ਰੈਲੀ

10:19 February 12

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅੰਮ੍ਰਿਤਸਰ ਫੇਰੀ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅੰਮ੍ਰਿਤਸਰ ਫੇਰੀ

06:25 February 12

24 ਘੰਟਿਆਂ ਵਿੱਚ 50,407 ਨਵੇਂ ਕੇਸ, 804 ਮੌਤਾਂ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 50,407 ਆਏ ਨਵੇਂ ਕੇਸ

1,36,962 ਲੋਕ ਹੋਏ ਠੀਕ

804 ਲੋਕਾਂ ਦੀ ਹੋਈ ਮੌਤ

Last Updated : Feb 12, 2022, 12:13 PM IST

ABOUT THE AUTHOR

...view details