ਪੰਜਾਬ

punjab

ETV Bharat / bharat

ਈਡੀ ਨੇ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਅਦਾਲਤ ’ਚ ਕੀਤਾ ਪੇਸ਼ - ਪੰਜਾਬੀ ਦੀਆਂ ਖ਼ਬਰਾਂ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ

By

Published : Feb 11, 2022, 9:14 AM IST

Updated : Feb 11, 2022, 11:42 AM IST

11:40 February 11

ਈਡੀ ਨੇ ਮੁੱਖ ਮੰਤਰੀ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਅਦਾਲਤ ’ਚ ਕੀਤਾ ਪੇਸ਼

ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼

ਇਸਤੋਂ ਪਹਿਲੇ ਉਸਨੂੰ 8 ਫਰਵਰੀ ਨੂੰ ਅਦਾਲਤ ਵਿੱਚ ਕੀਤਾ ਗਿਆ ਸੀ ਪੇਸ਼

ਮਾਨਯੋਗ ਅਦਾਲਤ ਵੱਲੋਂ ਉਸਨੂੰ 3 ਦਿਨਾਂ ਦੇ ਰਿਮਾਂਡ ਤੇ ਈਡੀ ਦੀ ਹਿਰਾਸਤ ਵਿੱਚ ਭੇਜਿਆ ਸੀ।

10:47 February 11

ਹਿਜਾਬ ਵਿਵਾਦ: ਕਰਨਾਟਕ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

ਹਿਜਾਬ ਵਿਵਾਦ: ਕਰਨਾਟਕ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

06:19 February 11

2020 'ਚ ਸਾਈਬਰ ਅਪਰਾਧ 'ਚ 11 ਫੀਸਦੀ ਦਾ ਵਾਧਾ

2020 'ਚ ਸਾਈਬਰ ਅਪਰਾਧ 'ਚ 11 ਫੀਸਦੀ ਦਾ ਵਾਧਾ

ਹੋਮ ਪੈਨਲ ਦੀ ਰਿਪੋਰਟ 'ਚ NCRB ਡਾਟਾ

Last Updated : Feb 11, 2022, 11:42 AM IST

ABOUT THE AUTHOR

...view details