ਪੰਜਾਬ

punjab

ETV Bharat / bharat

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੁੜ ਬਰਾਮਦ ਹੋਏ 6 ਮੋਬਾਇਲ ਫੋਨ - ਪੰਜਾਬੀ ਦੀਆਂ ਖ਼ਬਰਾਂ

ਪੰਜਾਬੀ ਦੀਆਂ ਖ਼ਬਰਾਂ
ਪੰਜਾਬੀ ਦੀਆਂ ਖ਼ਬਰਾਂ

By

Published : Feb 10, 2022, 8:24 AM IST

Updated : Feb 10, 2022, 12:07 PM IST

12:06 February 10

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੁੜ ਬਰਾਮਦ ਹੋਏ 6 ਮੋਬਾਇਲ ਫੋਨ

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੁੜ ਬਰਾਮਦ ਹੋਏ 6 ਮੋਬਾਇਲ ਫੋਨ

ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ 6 ਵਿਚਾਰ ਅਧੀਨ ਕੈਦੀਆਂ ਤੇ ਜੇਲ੍ਹ ਐਕਿਟ ਤਹਿਤ ਮੁਕੱਦਮਾਂ ਦਰਜ

ਜੇਲ੍ਹ ਪ੍ਰਸ਼ਾਸ਼ਨ ਵੱਲੋਂ ਬੈਰਕ ਦੀ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਬਰਾਮਦ ਹੋਏ ਮੋਬਾਇਲ ਫੋਨ

11:46 February 10

UP Election 2022:ਪਹਿਲੇ ਪੜਾਅ 'ਚ ਸਵੇਰੇ 11 ਵਜੇ ਤੱਕ 20.03 ਫੀਸਦੀ ਵੋਟਿੰਗ ਦਰਜ ਕੀਤੀ ਗਈ

UP Election 2022:ਪਹਿਲੇ ਪੜਾਅ 'ਚ ਸਵੇਰੇ 11 ਵਜੇ ਤੱਕ 20.03 ਫੀਸਦੀ ਵੋਟਿੰਗ ਦਰਜ ਕੀਤੀ ਗਈ

09:52 February 10

ਰਣਦੀਪ ਸੂਰਜੇਵਾਲ ਦਾ ਮੋਦੀ ਸਰਕਾਰ ’ਤੇ ਨਿਸ਼ਾਨਾ

ਰਣਦੀਪ ਸੂਰਜੇਵਾਲ ਦਾ ਮੋਦੀ ਸਰਕਾਰ ’ਤੇ ਨਿਸ਼ਾਨਾ

ਕਿਹਾ- 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਜੀਡੀਪੀ ਨੂੰ ਤੇਜ਼ੀ ਨਾਲ ਵਧਾਏਗੀ ਮੋਦੀ ਸਰਕਾਰ

ਜੀ ਹਾਂ, ਗੈਸ (ਜੀ), ਡੀਜ਼ਲ (ਡੀ), ਪੈਟਰੋਲ (ਪੀ) ਦੀ ਕੀਮਤ!

ਇੱਕ ਹੀ ਰਸਤਾ ਹੈ ਬਾਹਰ....

ਭਾਜਪਾ ਨੂੰ ਹਰਾਓ, ਮਹਿੰਗਾਈ ਤੋਂ ਛੁਟਕਾਰਾ ਪਾਓ।

09:38 February 10

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਭੀਟੀਵਾਲਾ ਦਾ ਦੌਰਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਭੀਟੀਵਾਲਾ ਦਾ ਦੌਰਾ

11:30 ਵਜੇ ਕਰਨਗੇ ਚੋਣ ਪ੍ਰਚਾਰ

06:21 February 10

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸ੍ਰੀ ਫਤਿਹਗੜ੍ਹ ਸਾਹਿਬ ਦੌਰਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਫੇਰੀ

ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਦੇ ਹੱਕ ਵਿੱਚ ਕਰਨਗੇ ਪ੍ਰਚਾਰ

ਪਿੰਡ ਚਨਾਰਥਲ ਕਲਾਂ ਵਿਖੇ ਕਰਨਗੇ ਜਨਸਭਾ

Last Updated : Feb 10, 2022, 12:07 PM IST

ABOUT THE AUTHOR

...view details