ਪੰਜਾਬ

punjab

ETV Bharat / bharat

ਮੰਤਰੀ ਮਨਪ੍ਰੀਤ ਬਾਦਲ ਦੇ ਮਮੇਰੇ ਭਰਾ ਨੇ ਕਾਂਗਰਸ ਤੋਂ ਦਿੱਤੀ ਅਸਤੀਫਾ - ਪੰਜਾਬ ਦੀਆਂ ਵੱਡੀਆਂ ਖ਼ਬਰਾਂ

ਅੱਜ ਦੀਆਂ ਖ਼ਾਸ ਖ਼ਬਰਾਂ
ਅੱਜ ਦੀਆਂ ਖ਼ਾਸ ਖ਼ਬਰਾਂ

By

Published : Feb 1, 2022, 8:54 AM IST

Updated : Feb 1, 2022, 2:26 PM IST

14:25 February 01

ਮੰਤਰੀ ਮਨਪ੍ਰੀਤ ਬਾਦਲ ਦੇ ਮਮੇਰੇ ਭਰਾ ਨੇ ਕਾਂਗਰਸ ਤੋਂ ਦਿੱਤੀ ਅਸਤੀਫਾ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਮਮੇਰੇ ਭਰਾ ਨੇ ਕਾਂਗਰਸ ਤੋਂ ਦਿੱਤੀ ਅਸਤੀਫਾ

ਸ੍ਰੀ ਮੁਕਤਸਰ ਸਾਹਿਬ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ

12:04 February 01

ਕੈਪਟਨ ਦੇ ਓਐਸਡੀ ਸੰਨੀ ਬਰਾੜ ਅੱਜ ਅਕਾਲੀ ਦਲ ‘ਚ ਹੋਣਗੇ ਸ਼ਾਮਲ

ਕੈਪਟਨ ਨੂੰ ਇੱਕ ਹੋਰ ਵੱਡਾ ਝਟਕਾ ਅਮਰਿੰਦਰ ਸਿੰਘ

ਕੈਪਟਨ ਦੇ ਓਐਸਡੀ ਸੰਨੀ ਬਰਾੜ ਅੱਜ ਅਕਾਲੀ ਦਲ ‘ਚ ਹੋ ਹਨ ਸ਼ਾਮਲ

10:59 February 01

ਕਾਂਗਰਸ ਨੇ ਆਦਮਪੁਰ ਸੀਟ ਤੋਂ ਬਦਲਿਆ ਉਮੀਦਵਾਰ

ਕਾਂਗਰਸ ਹਾਈਕਮਾਨ ਨੇ ਆਦਮਪੁਰ ਸੀਟ ਤੋਂ ਬਦਲਿਆ ਉਮੀਦਵਾਰ

ਸੁਖਵਿੰਦਰ ਕੋਟਲੀ ਨੂੰ ਹਟਾ ਕੇ ਮਹਿੰਦਰ ਸਿੰਘ ਕੇ ਪੀ ਨੂੰ ਦਿੱਤੀ ਟਿਕਟ

09:38 February 01

ਸੈਨਾ ਦੇ ਨਵੇਂ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਸਾਊਥ ਬਲਾਕ ਵਿਖੇ ਦਿੱਤਾ ਗਾਰਡ ਆਫ਼ ਆਨਰ

ਦਿੱਲੀ: ਸੈਨਾ ਦੇ ਨਵੇਂ ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਸਾਊਥ ਬਲਾਕ ਵਿਖੇ ਦਿੱਤਾ ਗਾਰਡ ਆਫ਼ ਆਨਰ

09:25 February 01

ਕੇਂਦਰੀ ਬਜਟ 2022 ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹੁੰਚੀ ਰਾਸ਼ਟਰਪਤੀ ਭਵਨ

ਕੇਂਦਰੀ ਬਜਟ 2022 ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹੁੰਚੀ ਰਾਸ਼ਟਰਪਤੀ ਭਵਨ

06:32 February 01

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹੁੰਚੇ ਵਿੱਤ ਮੰਤਰਾਲੇ

ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਪਹੁੰਚੀ

ਅੱਜ ਸੰਸਦ ਵਿੱਚ ਬਜਟ 2022 ਕਰਨਗੇ ਪੇਸ਼

Last Updated : Feb 1, 2022, 2:26 PM IST

ABOUT THE AUTHOR

...view details