2019-20 ਦੇ ਵਹੀਖ਼ਾਤੇ ਵਿੱਚ ਔਰਤਾਂ ਲਈ ਹੋਏ ਖ਼ਾਸ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਪਹਿਲੇ ਬਜਟ ਵਿੱਚ ਔਰਤਾਂ ਲਈ ਕਈ ਐਲਾਨ ਕੀਤੇ ਹਨ।
ਫ਼ੋਟੋ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ। ਆਓ ਜਾਣਦੇ ਹਾਂ ਇਸ ਵਾਰ ਔਰਤਾਂ ਲਈ ਕੀ ਰਿਹਾ ਖ਼ਾਸ.....
- ਗ੍ਰਾਮੀਣ ਅਰਥਵਿਵਸਥਾ ਵਿੱਚ ਹੋਵੇਗੀ ਔਰਤਾਂ ਦੀ ਅਹਿਮ ਭੂਮਿਕਾ।
- ਮਹਿਲਾ ਕੇਂਦਰਿਤ ਪਾਲਿਸੀ ਰਾਹੀਂ ਔਰਤਾਂ ਦੀ ਅਗਵਾਈ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼।
- ਸਰਕਾਰ ਔਰਤਾਂ ਦੀ ਭੂਮਿਕਾ ਵਧਾਉਣ ਲਈ ਵਚਨਬੱਧ ਹੈ।
- ਮੁਦਰਾ ਤੇ ਸਟੈਂਡ ਅਪ ਇੰਡੀਆ ਤੇ ਸਵੈ-ਸਹਾਇਤਾ ਰਾਹੀਂ ਔਰਤਾਂ ਦੀ ਮਦਦ।
- ਸਵੈ-ਸਹਾਇਤਾ 'ਚ ਇੱਕ ਔਰਤ ਨੂੰ ਮੁਦਰਾ ਯੋਜਨਾ ਦੇ ਤਹਿਤ ਮਿਲੇਗਾ 1 ਲੱਖ ਰੁਪਏ ਦਾ ਲੋਨ।