ਅੰਮ੍ਰਿਤਸਰ: ਹਜੂਰ ਸਾਹਿਬ ਤੋਂ ਨਿਜ਼ਾਮੂਦੀਨ ਲਈ ਹਫ਼ਤਾਵਰੀ ਰੇਲ ਦੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਰੇਲ ਪਹਿਲਾਂ ਜੂਨ ਵਿਚ ਸ਼ੁਰੂ ਹੋਣੀ ਪਰ ਹੁਣ ਇਸ ਦੀ ਸ਼ੁਰੂਆਤ ਸਤੰਬਰ 2019 ਤੋਂ ਹੋਵੋਗੀ। ਇਹ ਟ੍ਰੇਨ ਹਰ ਵੀਰਵਾਰ ਨੂੰ ਚੱਲਿਆ ਕਰੇਗੀ।
ਹਜ਼ੂਰ ਸਾਹਿਬ ਲਈ ਹਫ਼ਤਾਵਰੀ ਰੇਲ ਸੇਵਾ ਸਤੰਬਰ ਤੋਂ ਹੋਵੇਗੀ ਸ਼ੁਰੂ - weekly train to hazur sahib
ਜੂਨ ਵਿੱਚ ਸ਼ੁਰੂ ਹੋਣ ਵਾਲੀ ਹਫ਼ਤਾਵਰੀ ਟ੍ਰੇਨ ਹੁਣ ਸਤੰਬਰ ਤੋਂ ਸ਼ੁਰੂ ਹੋਵੇਗੀ, ਜੋ ਕਿ ਹਜ਼ੁੂਰ ਸਾਹਿਬ ਨਾਂਦੇੜ ਤੋਂ ਨਿਜ਼ਾਮੂਦੀਨ ਤੱਕ ਚੱਲੇਗੀ।
train
ਜਾਣਕਾਰੀ ਲਈ ਦੱਸ ਦਈਏ ਕਿ ਹਰ ਵੀਰਵਾਰ ਨੂੰ 23:00 ਵਜੇ ਹਜੂਰ ਸਾਹਿਬ ਤੋਂ ਚੱਲਕੇ ਸ਼ਨੀਵਾਰ ਨੂੰ 02:10 ਵਜੇ ਨਿਜ਼ਾਮੂਦੀਨ ਪਹੁੰਚੇਗੀ ਅਤੇ ਵਾਪਸੀ 'ਚ ਟ੍ਰੇਨ ਨੰ. 02486 ਹਰ ਸ਼ਨੀਵਾਰ 05:50 ਨਿਜ਼ਾਮੂਦੀਨ ਤੋਂ ਚੱਲਕੇ ਐਤਵਾਰ 07:00 ਵਜੇ ਸ਼੍ਰੀ ਹਜੂਰ ਸਾਹਿਬ, ਨਾਂਦੇੜ ਪਹੁੰਚੇਗੀ।