ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ: ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ ਮਿਲੀ ਸੁਰੰਗ - ਸਾਂਬਾ ਸੈਕਟਰ

ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ 150 ਮੀਟਰ ਲੰਬੀ ਸੁਰੰਗ ਮਿਲੀ ਹੈ।

ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ ਮਿਲੀ ਸੁਰੰਗ
ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ ਮਿਲੀ ਸੁਰੰਗ

By

Published : Nov 23, 2020, 6:45 AM IST

ਜੰਮੂ: ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਸੁਰੰਗ ਮਿਲੀ ਹੈ। ਸਰਚ ਆਪ੍ਰੇਸ਼ਨ ਦੌਰਾਨ ਇਸ ਸੁਰੰਗ ਦਾ ਪਤਾ ਲਗਿਆ ਹੈ।

ਬੀਐਸਐਫ ਜੰਮੂ ਦੇ ਆਈਜੀ ਐਸ ਐਨ ਜਮਵਾਲ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਨਾਗਰੋਟਾ ਮੁਕਾਬਲੇ ਵਿੱਚ ਸ਼ਾਮਲ ਅੱਤਵਾਦੀ ਇਸ ਸੁਰੰਗ ਦੀ ਵਰਤੋਂ ਕਰਦੇ ਸਨ ਕਿਉਂਕਿ ਇਹ ਇੱਕ ਨਵੀਂ ਸੁਰੰਗ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਅੱਤਵਾਦੀਆਂ ਕੋਲ ਇੱਕ ਗਾਈਡ ਸੀ ਜੋ ਉਨ੍ਹਾਂ ਨੂੰ ਹਾਈਵੇ 'ਤੇ ਲੈ ਗਿਆ।

ਸਾਂਬਾ ਸੈਕਟਰ ਵਿੱਚ ਅੰਤਰ ਰਾਸ਼ਟਰੀ ਸਰਹੱਦ ਨੇੜੇ ਮਿਲੀ ਸੁਰੰਗ
ਇਸ ਸੁਰੰਗ ਨੂੰ ਰੇਤਾ ਵਾਲੇ ਬੋਰੇ ਅਤੇ ਕੁਝ ਲਕੜਾਂ ਦੇ ਨਾਲ ਲੁਕਾਇਆ ਹੋਇਆ ਸੀ। ਇਸ ਦੇ ਅੰਦਰ ਜਾਣ ਲਈ ਪੌੜੀਆਂ ਵੀ ਸੀ। ਇਸ ਸੁਰੰਗ ਦੀ ਲੰਬਾਈ ਲਗਭ 150 ਮੀਟਰ ਦੱਸੀ ਜਾ ਰਹੀ ਹੈ।

ABOUT THE AUTHOR

...view details