ਪੰਜਾਬ

punjab

ETV Bharat / bharat

ਦੇਸ਼ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਸੁਸ਼ਾਂਤ ਸਿੰਘ ਰਾਜਪੂਤ

ਦੇਸ਼ ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਦੇਸ਼ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jun 15, 2020, 7:06 AM IST

1. ਕੋਰੋਨਾ ਦੇ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬੁਲਾਈ ਸਰਬ ਪਾਰਟੀ ਬੈਠਕ

2. ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ

3. ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3 ਲੱਖ 21 ਹਜ਼ਾਰ ਪਹੁੰਚੀ, 9,195 ਮੌਤਾਂ

4. ਕੋਵਿਡ-19: ਪੰਜਾਬ 'ਚ 77 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 3140

ਦੇਸ਼ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਗ਼ਰੀਬਾਂ ਦੀ ਮਦਦ ਲਈ ਕੈਪਟਨ ਅਮਰਿੰਦਰ ਨੇ ਪੀਐਮ ਨੂੰ ਲਿਖਿਆ ਪੱਤਰ

6. ਮੁੰਬਈ: ਅੱਜ ਤੋਂ ਜ਼ਰੂਰੀ ਕਰਮਚਾਰੀਆਂ ਲਈ ਚੱਲਣਗੀਆਂ ਲੋਕਲ ਰੇਲ ਗੱਡੀਆਂ

7. ਕੋਵਿਡ-19: ਦੁਨੀਆ ਭਰ 'ਚ 78.73 ਲੱਖ ਤੱਕ ਪੁੱਜੀ ਕੋਰੋਨਾ ਪੀੜਤਾਂ ਦੀ ਗਿਣਤੀ, 4.32 ਲੱਖ ਮੌਤਾਂ

8. ਚੀਨ 'ਚ ਕੋਵਿਡ 19 ਦੇ ਟੀਕੇ ਦੇ ਸ਼ੁਰੂਆਤੀ ਟਰਾਇਲਾਂ ਦੇ ਨਤੀਜੇ ਆਏ ਸਕਾਰਾਤਮਕ

9. ਕੋਰੋਨਾ ਨੇ ਚੀਨ 'ਚ ਮੁੜ ਦਿੱਤੀ ਦਸਤਕ, 57 ਨਵੇਂ ਕੇਸ, ਮੀਟ-ਸਬਜ਼ੀ ਮੰਡੀ ਨਾਲ ਜੁੜੇ

10. ਫਰਾਂਸ ਨੇ ਕੋਰੋਨਾ ਵਿਰੁੱਧ ਆਪਣੀ ਪਹਿਲੀ ਜਿੱਤ ਕੀਤੀ ਦਰਜ, ਰਾਸ਼ਟਰਪਤੀ ਨੇ ਐਲਾਨ ਕੀਤਾ

ABOUT THE AUTHOR

...view details