ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਲੂਟੀਅਨ ਦਿੱਲੀ

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top-news-of-punjab
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Aug 28, 2020, 7:03 AM IST

1. ਪੰਜਾਬ ਵਿਧਾਨਸਭਾ ਦਾ 1 ਦਿਨਾਂ ਮਾਨਸੂਨ ਇਜਲਾਸ ਅੱਜ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਕੋਰੋਨਾ ਪੌਜ਼ੀਟਿਵ ਵਿਧਾਇਕਾਂ/ਮੰਤਰੀਆਂ ਦੇ ਸੰਪਰਕ ਵਿੱਚ ਆਏ ਵਿਧਾਇਕ ਇਜਲਾਸ ਵਿੱਚ ਨਹੀਂ ਹੋਣਗੇ ਸ਼ਾਮਿਲ:ਸਪੀਕਰ

3. NEET, JEE ਪ੍ਰੀਖਿਆ ਕਰਵਾਉਣ ਦੇ ਵਿਰੋਧ 'ਚ ਅੱਜ ਦੇਸ਼ ਭਰ 'ਚ ਪ੍ਰਦਰਸ਼ਨ ਕਰੇਗੀ ਕਾਂਗਰਸ

4. ਸੁਪਰੀਮ ਕੋਰਟ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਨੂੰ ਲੈਕੇ ਸੁਣਾਏਗਾ ਫੈਸਲਾ

5. ਵਿਸਤਾਰਾ ਵੱਲੋਂ ਅੱਜ ਤੋਂ ਦਿੱਲੀ ਤੋਂ ਲੰਡਨ ਲਈ ਨਾਨ ਸਟਾਪ ਉਡਾਣਾਂ ਹੋਵੇਗੀ ਸ਼ੁਰੂ

6. ਮੁਲਤਾਨੀ ਕੇਸ: ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ

7. ਏਅਰਲਾਈਨਾਂ ਹੁਣ ਖਾਣਾ ਕਰਵਾ ਸਕਦੀਆਂ ਹਨ ਮੁਹੱਈਆ: ਕੇਂਦਰੀ ਹਵਾਬਾਜ਼ੀ ਮੰਤਰਾਲਾ

8. ਸ਼ਿਲੌਂਗ 'ਚ ਸਿੱਖਾਂ ਦੇ ਮੁੜ ਵਸੇਬੇ ਦਾ ਮਾਮਲਾ: ਮੇਘਾਲਿਆ ਪੈਨਲ ਉੱਚ ਪੱਧਰੀ ਕਮੇਟੀ ਨੂੰ ਸੌਂਪੇਗਾ ਰਿਪੋਰਟ

9. ਅਕਾਲੀ ਦਲ ਦੇ ਸਾਬਕਾ ਐਮ. ਪੀ.ਜਥੇਦਾਰ ਚਤਿੰਨ ਸਿੰਘ ਸਮਾਉਂ ਦਾ ਅੰਤਮ ਸਸਕਾਰ ਅੱਜ

10. ਲੂਟੀਅਨ ਦਿੱਲੀ 'ਚ 20,000 ਕਰੋੜ ਰੁਪਏ ਦੇ ਕੇਂਦਰੀ ਵਿਸਟਾ ਪ੍ਰਾਜੈਕਟ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ

ABOUT THE AUTHOR

...view details