1. ਜੇਈਈ (ਅਡਵਾਂਸ) ਦੀ ਪ੍ਰੀਖਿਆ ਅੱਜ, 222 ਸ਼ਹਿਰਾਂ ਵਿੱਚ ਕਰਵਾਈ ਜਾ ਰਹੀ ਹੈ ਪ੍ਰੀਖਿਆ, 1,60,831 ਵਿਦਿਆਰਥੀਆਂ ਨੇ ਦਿੱਤੀਆਂ ਹਨ ਅਰਜ਼ੀਆਂ
2. ਝੋਨੇ ਦੀ ਅਗੇਤੀ ਆਮਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਅੱਜ ਤੋਂ ਸ਼ੁਰੂ ਕਰੇਗੀ ਝੋਨੇ ਦੀ ਖਰੀਦ
3. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕਰਨਗੇ ਸੰਬੋਧਨ
4. ਆਈਪੀਐਲ 2020- ਅੱਜ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਹੋਵੇਗੀ ਟੱਕਰ
5. ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪਹੁੰਚਿਆ 1,08,684 ਤੋਂ ਪਾਰ, 86,013 ਲੋਕ ਹੋਏ ਠੀਕ, ਜਦਕਿ 3188 ਦੀ ਮੌਤ
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ 6. ਚੋਣ ਕਮਿਸ਼ਨ ਵੱਲੋਂ ਇੱਕ ਸੰਸਦੀ ਅਤੇ 64 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਬਾਰੇ ਫ਼ੈਸਲਾ ਭਲਕੇ
7. ਪੰਜਾਬ ਵਿੱਚ ਸਾਲ 2020-21 ਦਾ ਜਾਇਦਾਦ ਕਰ 10 ਫ਼ੀਸਦੀ ਛੋਟ (ਰੀਬੇਟ) ਨਾਲ 30 ਸਤੰਬਰ ਤੱਕ ਕੀਤਾ ਜਾ ਸਕਦੈ ਅਦਾ
8. ਪੀਐਸਈਬੀ ਵੱਲੋਂ ਓਪਨ ਪ੍ਰਣਾਲੀ ਰਾਹੀਂ ਸਾਲ 2020-21 ਦੀ ਦਸਵੀਂ ਸ਼ੇ੍ਣੀ ਦੀ ਅਨੁਪੂਰਵਕ ਪ੍ਰੀਖਿਆ ਲਈ 28 ਤੱਕ ਜਮ੍ਹਾਂ ਹੋਣਗੇ ਫ਼ਾਰਮ
9. ਕੰਬਾਈਨ ਹਾਰਵੈਸਟਰ 'ਤੇ ਸੁਪਰ ਐਸ.ਐਮ.ਐਸ ਲਗਵਾਉਣ ਲਈ 30 ਤੱਕ ਦਿੱਤੀਆਂ ਜਾ ਸਕਦੀਆਂ ਨੇ ਸਬਸਿਡੀ ਦਰਖ਼ਾਸਤਾਂ
10. ਭਾਰਤੀ ਫ਼ਿਲਮਾਂ ਵਿੱਚ ਖਲਨਾਇਕ ਵੱਜੋਂ ਮਸ਼ਹੂਰ ਰਾਹੁਲ ਦੇਵ 51 ਸਾਲਾਂ ਦੇ ਹੋਏ। ਹਿੰਦੀ, ਪੰਜਾਬੀ ਸਮੇਤ 8 ਭਾਸ਼ਾਵਾਂ ਵਿੱਚ ਕਰ ਚੁੱਕੇ ਹਨ ਕੰਮ।