- ਖੇਤੀ ਕਾਨੂੰਨ ਦੇ ਖ਼ਿਲਾਫ ਕਿਸਾਨ 5 ਨਵੰਬਰ ਨੂੰ ਕਰਣਗੇ ਦੇਸ਼ ਭਰ 'ਚ ਚੱਕਾ ਜਾਮ
- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 34ਵਾਂ ਦਿਨ ਅੱਜ
- 328 ਗਾਇਬ ਪਾਵਨ ਸਰੂਪਾਂ ਦਾ ਮਾਮਲਾ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਕਰਣਗੇ ਅੰਮ੍ਰਿਤਸਰ 'ਚ ਪ੍ਰਦਰਸ਼ਨ
- ਬਿਹਾਰ: ਪਹਿਲੇ ਪੜਾਅ ਦੀ ਚੋਣਾਂ ਅੱਜ, ਅੱਠ ਮੰਤਰੀਆਂ ਦੀ ਸਾਖ ਦਾਅ 'ਤੇ ਲੱਗੀ
- ਬਿਹਾਰ: ਮੁੱਖ ਮੰਤਰੀ ਉਮੀਦਵਾਰ ਪੁਸ਼ਪਮ ਪ੍ਰਿਆ ਪੁਲਿਸ ਹਿਰਾਸਤ 'ਚ
- ਪੀਐਮ ਮੋਦੀ ਅੱਜ ਦਰਭੰਗਾ, ਪਟਨਾ ਤੇ ਮੁੱਜਫਰਪੁਰ 'ਚ ਕਰਣਗੇ ਰੈਲੀ
- ਅਨਲੌਕ: ਕੇਂਦਰ ਸਰਕਾਰ ਵੱਲੋਂ 31 ਅਕਤੂਬਰ ਤੱਕ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਮਾਂ ਸੀਮਾਂ 'ਚ ਇੱਕ ਮਹੀਨੇ ਦਾ ਵਾਧਾ
- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਵਿਦਿਆਰਥੀ ਵਿੰਗ ਦਾ ਜਲਦ ਕੀਤਾ ਜਾਵੇਗਾ ਗਠਨ
- ਜੰਮੂ ਕਸ਼ਮੀਰ: ਬਡਗਾਮ ਮੁਠਭੇਦ 'ਚ ਜੈਸ਼ ਕਮਾਂਡਰ ਸਣੇ ਦੋ ਅੱਤਵਾਦੀ ਢੇਰ
- IPL 2020: ਮੁੰਬਈ ਇੰਡੀਅਨਜ਼ ਤੇ ਰੋਇਲ ਚੈਲੇਂਜ ਬੰਗਲੌਰ ਦਾ ਮੈਚ ਅੱਜ
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ)
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ
Last Updated : Oct 28, 2020, 7:17 AM IST