ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - national news

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Oct 26, 2020, 7:01 AM IST

  • ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ 33ਵਾਂ ਦਿਨ ਅੱਜ
  • ਪੰਜਾਬ 'ਚ ਮਾਲ ਗੱਡੀਆਂ ਰੋਕਣ ਸਬੰਧੀ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ
  • ਕੈਪਟਨ ਦੀ ਕਿਸਾਨਾਂ ਨੂੰ ਅਪੀਲ, ਦਿੱਲੀ ਵੱਲ ਕੀਤਾ ਜਾਵੇ ਸੰਘਰਸ਼ ਦਾ ਰੁਖ਼
  • ਖੇਤੀ ਕਾਨੂੰਨਾਂ ਖ਼ਿਲਾਫ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਕੱਢਿਆ ਜਾਵੇਗਾ 'ਪੰਜਾਬ ਬਚਾਓ ਕਾਫਲਾ'
  • ਅੱਜ ਤੋਂ ਚਾਰ ਦਿਨੀਂ ਸੈਨਿਕ ਕਮਾਂਡਰ ਸੰਮੇਲਨ, ਰੱਖਿਆ ਮੰਤਰੀ ਕਰਨਗੇ ਸੰਬੋਧਨ
  • ਪਹਾੜਾਂ 'ਚ ਬਦਲਿਆ ਮੌਸਮ ਦਾ ਮਿਜ਼ਾਜ, ਬਰਫ਼ਬਾਰੀ ਕਾਰਨ ਮੁਗਲ ਰੋਡ 'ਤੇ ਆਵਾਜਾਈ ਹੋਈ ਬੰਦ
  • ਆਰਬੀਆਈ ਗਵਰਨਰ ਸ਼ਕਤੀਦਾਸ ਨੂੰ ਹੋਇਆ ਕੋਰੋਨਾ
  • ਤੇਲੰਗਾਨਾ ਦੇ ਵਨਪਰਤੀ ਜ਼ਿਲ੍ਹੇ 'ਚ ਘਰ ਢਹਿਣ ਨਾਲ 5 ਮਹਿਲਾਵਾਂ ਦੀ ਮੌਤ
  • IPL 2020 : ਅੱਜ ਕੋਲਕਾਤਾ ਨਾਈਟ ਰਾਈਡਰਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੈਚ

ABOUT THE AUTHOR

...view details