ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਤੇ ਰਹੇਗੀ ਨਜ਼ਰ, ਜਾਣੋਂ...

ਫ਼ੋਟੋ
ਫ਼ੋਟੋ

By

Published : Oct 7, 2020, 7:03 AM IST

  • ਚੰਡੀਗੜ੍ਹ 'ਚ ਕਿਸਾਨ ਭਵਨ ਵਿਖੇ 11 ਵਜੇ 13 ਕਿਸਾਨ ਜਥੇਬੰਦੀਆਂ ਦੀ ਬੈਠਕ ਅੱਜ
  • ਰੇਲ ਰੋਕੋ ਅੰਦੋਲਨ ਦੀ ਅਗਲੀ ਰਣਨੀਤੀ 'ਤੇ ਹੋਵੇਗੀ ਵਿਚਾਰ-ਚਰਚਾ
  • ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ, ਵੀਰਵਾਰ ਨੂੰ ਦਿੱਲੀ 'ਚ ਹੋਵੇਗੀ ਮੀਟਿੰਗ
  • ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 14ਵੇਂ ਦਿਨ ਵੀ ਜਾਰੀ
    ਵੀਡੀਓ
  • ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਰੋਨਾ ਪੌਜ਼ੀਟਿਵ, ਰਾਹੁਲ ਗਾਂਧੀ ਦੀ ਰੈਲੀ 'ਚ ਹੋਏ ਸੀ ਸ਼ਾਮਲ
  • ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 12,00,16 ਤੇ ਮੌਤਾਂ ਦਾ ਅੰਕੜਾ ਹੋਇਆ 3,679
  • ਚੁਣੇ ਹੋਏ ਮੁਖੀਆ ਵਜੋਂ ਨਰਿੰਦਰ ਮੋਦੀ ਦੇ 20 ਸਾਲ ਪੂਰੇ, 2001 'ਚ ਬਣੇ ਸੀ ਗੁਜਰਾਤ ਦੇ ਸੀਐਮ
  • ਬਿਹਾਰ ਵਿਧਾਨ ਸਭਾ ਚੋਣਾਂ: ਜੇਡੀਯੂ 122 ਸੀਟਾਂ ਤੇ ਭਾਜਪਾ 121 ਸੀਟਾਂ 'ਤੇ ਲੜੇਗੀ ਚੋਣਾਂ
  • ਡਰੱਗਸ ਮਾਮਲੇ ਵਿੱਚ ਗ੍ਰਿਫ਼ਤਾਰ ਰਿਆ ਚਕਰਵਰਤੀ ਦੀ ਜ਼ਮਾਨਤ 'ਤੇ ਸੁਣਵਾਈ ਅੱਜ
  • IPL 2020: ਕੋਲਕਾਤਾ ਨਾਈਟ ਰਾਈਡਰਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਮੁਕਾਬਲਾ ਅੱਜ

ABOUT THE AUTHOR

...view details