ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 punjab update news
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 1, 2020, 7:01 AM IST

1. ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅੱਜ ਕਰੇਗੀ ਪ੍ਰਦਰਸ਼ਨ

2. ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਕੈਪਟਨ ਦੀ ਕੋਠੀ ਦੇ ਬਾਹਰ ਕੀਤਾ ਜਾਵੇਗਾ ਪ੍ਰਦਰਸ਼ਨ

3. ਅੱਜ ਤੋਂ ਵਧੇਗਾ ਪੰਜਾਬ ਵਿੱਚ ਬੱਸਾਂ ਦਾ ਕਿਰਾਇਆ, 6 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ ਵਾਧਾ

4. ਪੰਜਾਬ 'ਚ ਕੋਰੋਨਾ ਨੇ ਲਈਆਂ 6 ਹੋਰ ਜਾਨਾਂ, ਕੁੱਲ 144 ਮੌਤਾਂ, 5568 ਹੋਏ ਕੁੱਲ ਮਾਮਲੇ

5. ਮਲੇਰਕੋਟਲਾ 'ਚ ਅੱਜ ਵੀ ਜਾਰੀ ਰਹੇਗੀ ਮੁਕੰਮਲ ਤਾਲਾਬੰਦੀ

6. ਕਰਨ ਅਵਤਾਰ ਸਿੰਘ ਬਣੇ ਪੰਜਾਬ ਵਾਟਰ ਰੈਗੂਲੇਸ਼ਨ ਡਿਵੈਲਪਮੈਂਟ ਦੇ ਚੇਅਰਮੈਨ

7. ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਅੱਜ ਤੋਂ ਸ਼ੁਰੂ ਹੋਣਗੀਆਂ ਓਪੀਡੀ ਸੇਵਾਵਾਂ

8. ਅੱਜ ਤੋਂ ਸ਼ੁਰੂ ਹੋਵੇਗਾ ਮਹਾਰਾਸ਼ਟਰ ਕ੍ਰਿਸ਼ੀ ਹਫ਼ਤਾ

9. ਬਾਬਾ ਰਾਮਦੇਵ ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਦੀ ਦਵਾਈ ਕੋਰੋਨਿਲ ਮਾਮਲੇ 'ਚ ਅੱਜ ਹੋਵੇਗੀ ਹਾਈ ਕੋਰਟ 'ਚ ਸੁਣਵਾਈ

10. ਉੱਤਰਾਖੰਡ ਤੋਂ ਅੱਜ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ

ਵੇਖੋ ਵੀਡੀਓ

ABOUT THE AUTHOR

...view details