ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jun 29, 2020, 7:02 AM IST

1.ਅੱਜ ਪਾਕਿਸਤਾਨ ਵੱਲੋਂ ਖੁੱਲ੍ਹੇਗਾ ਕਰਤਾਰਪਰ ਲਾਂਘਾ

2. ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 3 ਦਹਿਸ਼ਤਗਰਦ ਢੇਰ

3. ਕਾਂਗਰਸ ਕਮੇਟੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਅੱਜ ਕਰੇਗੀ ਪ੍ਰਦਰਸ਼ਨ

4. ਅੱਜ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੁਜ਼ਾਹਰੇ

ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

5. ਬੈਲੈਂਸ ਸ਼ੀਟ ਮਾਮਲੇ ਤਹਿਤ ਹਾਈ ਕੋਰਟ ਵਿੱਚ ਅੱਜ ਹੋਵੇਗੀ ਸੁਣਵਾਈ

6. ਚੰਡੀਗੜ੍ਹ 'ਚ ਹੁਣ ਮੋਬਾਇਲ ਐਪ ਰਾਹੀ ਸ਼ਿਕਾਇਤਾਂ ਹੋ ਸਕਣਗੀਆਂ ਦਰਜ

7. ਗੁੜਗਾਓਂ ਵਿੱਚ ਪਹਿਲੀ ਜੁਲਾਈ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ

8. ਹੈਦਰਾਬਾਦ ਵਿੱਚ ਮੁੜ ਤੋਂ ਹੋ ਸਕਦਾ ਹੈ ਲੌਕਡਾਊਨ

9. ਐਮਾਜ਼ੋਨ ਕਰੇਗਾ 20 ਹਜ਼ਾਰ ਆਰਜ਼ੀ ਨਿਯੁਕਤੀਆਂ

10. ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਸੌਕਣ ਸੌਕਣੇ' ਅਗਲੇ ਸਾਲ ਹੋਵੇਗੀ ਰਿਲੀਜ਼

ABOUT THE AUTHOR

...view details