- ਪੰਜਾਬ ਵਿੱਚ ਆਉਣ-ਜਾਣ ਨੂੰ ਲੈ ਕੇ ਅੱਜ ਤੋਂ ਸ਼ੁਰੂ ਈ-ਰਜਿਸਟ੍ਰੇਸ਼ਨ, ਸਰਕਾਰ ਤੋਂ ਪਹਿਲਾਂ ਲੈਣੀ ਪਵੇਗੀ ਆਗਿਆ
- ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅੱਜ ਕਰਨਗੇ ਆਪਣੀ ਨਵੀਂ ਪਾਰਟੀ ਦਾ ਐਲਾਨ
- ਸ਼੍ਰੋਮਣੀ ਅਕਾਲੀ ਦਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਕਰੇਗਾ ਰੋਸ ਪ੍ਰਦਰਸ਼ਨ
- ਪੰਜਾਬ ਵਿੱਚ ਕੋਰੋਨਾ ਦਾ ਗਿਣਤੀ ਹੋਈ 6,491, 4494 ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋ ਚੁੱਕੀ ਹੈ 169 ਲੋਕ ਹੋ ਚੁੱਕੇ ਨੇ ਵਿਦਾ
- ਭਾਰਤ ਵਿੱਚ 425 ਲੋਕਾਂ ਦੀ ਕੋਰੋਨਾ ਨਾਲ ਮੌਤ, ਜੋ ਕਿ 24 ਘੰਟੇ ਵਿੱਚ ਹੋਈਆਂ ਅਮਰੀਕਾ 'ਚ ਮੌਤਾਂ ਤੋਂ ਜ਼ਿਆਦਾ ਹੈ
- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਕਿਹਾ ਕਿ ਯੂਨੀਵਰਸਿਟੀ ਦੇ ਆਖ਼ਰੀ ਸਾਲ ਦੇ ਪੇਪਰਾਂ ਨੂੰ ਸਤੰਬਰ ਦੇ ਅੰਤ ਤੱਕ ਲਿਆ ਜਾ ਸਕਦੈ
- ਵਿਗਿਆਨ ਅਤੇ ਤਕਨੀਕ ਮੰਤਰਾਲਾ ਤਕਨੀਕ ਅਤੇ ਸਥਿਰਤਾ ਉੱਤੇ ਕਰੇਗਾ ਪੈਨਲ ਵਿਚਾਰ-ਵਟਾਂਦਰਾ
- ਆਨਲਾਇਨ ਓਪਨ ਬੁੱਕ ਐਗਜ਼ਾਮ ਨੂੰ ਰੱਦ ਕਰਨ ਵਾਲੀ ਪਟੀਸ਼ਨ ਉੱਤੇ ਹਾਈਕੋਰਟ ਕਰ ਸਕਦੈ ਸੁਣਵਾਈ
- 2020 ਵਿਸ਼ਵ ਅਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦੀ ਅੱਜ ਤੋਂ ਹੋਵੇਗੀ ਸ਼ੁਰੂਆਤ, 12 ਜੁਲਾਈ ਤੱਕ ਚੱਲਣਗੇ ਮੁਕਾਬਲੇ
- ਸੈਂਸੈਕਸ ਬੰਦ ਹੋਇਆ ਸੀ 466 ਅੰਕਾਂ ਉੱਤੇ, 1.29 ਫ਼ੀਸਦ ਦਾ ਵਾਧਾ ਕੀਤਾ ਗਿਆ ਸੀ ਦਰਜ, ਜਦਕਿ ਨਿਫ਼ਟੀ ਵਿੱਚ 1.47 ਅੰਕਾਂ ਦਾ ਹੋਇਆ ਸੀ ਵਾਧਾ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - top 10
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ