ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਦੀਆਂ ਮੁੱਖ ਖ਼ਬਰਾਂ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
1. PM ਨਰਿੰਦਰ ਮੋਦੀ ਕਰਨਗੇ 'ਮਨ ਕੀ ਬਾਤ'
2. ਦੇਸ਼ ਵਿੱਚ ਪਿਛਲੇ 24 ਦਿਨਾਂ 'ਚ ਵਧੇ ਕੋਰੋਨਾ ਦੇ 3 ਲੱਖ ਮਰੀਜ਼
3.ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਗਿਆਨ ਪ੍ਰੋਜੈਕਟ
4. ਚੰਡੀਗੜ੍ਹ 'ਚ ਭਾਜਪਾ ਅੱਜ ਕਰੇਗੀ ਵਰਚੁਅਲ ਰੈਲੀ
5. ਬੇਰੁਜ਼ਗਾਰ ਅਧਿਆਪਕ 17 ਜੁਲਾਈ ਨੂੰ ਕਰਨਗੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
6. ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਦੀ ਤਿਆਰੀ ਕੀਤੀ ਸ਼ੁਰੂ
7. ਪੀਜੀਆਈ 'ਚ ਮਰੀਜ਼ ਹੁਣ ਕਰ ਸਕਣਗੇ ਫ਼ੋਨ ਰਾਹੀ ਰਜਿਸਟ੍ਰੇਸ਼ਨ
8. ਦੁਨੀਆ ਭਰ 'ਚ 1 ਕਰੋੜ ਤੋਂ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ
9. ਇਮਰਾਨ ਖ਼ਾਨ ਨੇ ਇਸਲਾਮਾਬਾਦ 'ਚ ਪਹਿਲਾ ਹਿੰਦੂ ਮੰਦਰ ਬਣਾਉਣ ਲਈ ਕੀਤੀ 10 ਕਰੋੜ ਦੀ ਗਰਾਂਟ ਮਨਜ਼ੂਰ
10. ਪੋਲੈਂਡ ਵਿੱਚ ਅੱਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ