- ਕੋਟਕਪੂਰਾ ਗੋਲੀਕਾਂਡ 'ਚ ਸਾਬਕਾ ਐਸਐਚਓ ਗ੍ਰਿਫ਼ਤਾਰ, ਅਦਾਲਤ ਨੇ ਇੱਕ ਦਿਨ ਦੀ ਰਿਮਾਂਡ 'ਤੇ ਭੇਜਿਆ
- ਸੁਮੇਧ ਸੈਣੀ ਨੂੰ ਪੱਕੀ ਜ਼ਮਾਨਤ ਦੇਣ ਦੇ ਮਾਮਲੇ ਦੀ ਸੁਣਵਾਈ ਟਲੀ, ਅਗਲੀ ਸੁਣਵਾਈ 6 ਜੁਲਾਈ ਨੂੰ।
- ਥਰਮਲ ਮਾਮਲੇ 'ਚ ਉਪ ਮੰਡਲ ਤੇ ਮੰਡਲ ਪੱਧਰ ਦੇ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਦੇ ਫੂਕੇ ਜਾਣਗੇ ਪੁਤਲੇ।
- ਪਿਛਲੇ 24 ਘੰਟਿਆਂ ਵਿੱਚ ਦਿੱਲੀ 'ਚ ਕੋਰੋਨਾ ਦੇ 3390 ਨਵੇਂ ਮਾਮਲੇ ਆਏ ਸਾਹਮਣੇ, 73780 ਲੋਕ ਨੇ ਪੀੜਤ
- ਪੀਐਮ ਮੋਦੀ ਅੱਜ ਕਰਨਗੇ 'ਆਤਮਨਿਰਭਰ ਉਤਰ ਪ੍ਰਦੇਸ ਰੋਜ਼ਗਾਰ ਅਭਿਆਨ' ਦੀ ਸ਼ੁਰੂਆਤ
- ਟਰੰਪ ਨੂੰ ਕਰਾਰਾ ਜਵਾਬ ਦਿੰਦਿਆਂ, ਪੇਲੋਸੀ ਨੇ ਜਾਰੀ ਕੀਤਾ ਨਵਾਂ ਓਬਾਮਾਕੇਅਰ ਬਿੱਲ
- ਵੇਟਲਿਫਟਰ ਸੰਜਿਤਾ ਚਾਨੂ ਨੂੰ ਅਰਜੁਨ ਅਵਾਰਡ ਨਾਲ ਨਿਵਾਜਿਆ ਜਾਵੇਗਾ।
- ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਹੋਵੇਗਾ 2023 ਦਾ ਮਹਿਲਾ ਫੁੱਟਬਾਲ ਵਰਲਡ ਕੱਪ
- ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਅੱਜ 35ਵਾਂ ਜਨਮਦਿਨ
- ਲੱਦਾਖ ਵਿੱਚ ਸੰਚਾਰ ਨੈਟਵਰਕ ਹੋਵੇਗਾ ਮਜ਼ਬੂਤ, ਲਗਾਏ ਜਾਣਗੇ 54 ਮੋਬਾਇਲ ਟਾਵਰ
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...
ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ