ਦੂਜੇ ਪਾਸੇ DGP ਦਿਨਕਰ ਗੁਪਤਾ ਮਾਮਲੇ ਵਿੱਚ ਮੁਹੰਮਦ ਮੁਸਤਫਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ।
TOP NEWS: ਵੇਖੋ ਦਿਨ ਭਰ ਕੀ ਰਹੇਗਾ ਖ਼ਾਸ... - DGP ਦਿਨਕਰ ਗੁਪਤਾ ਮਾਮਲਾ
ਨਿਰਭਯਾ ਦੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਦੀ ਕੇਂਦਰ ਦੀ ਪਟੀਸ਼ਨ' ਤੇ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ।
ਦਿਨ ਭਰ ਦੀਆਂ ਖ਼ਾਸ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਅਸਮ ਦੌਰੇ ਉੱਤੇ ਜਾਣਗੇ, ਉੱਥੇ ਉਹ ਬੋਡੋਲੈਂਡ ਸਮਝੌਤੇ 'ਤੇ ਦਸਤਖਤ ਦਾ ਜਸ਼ਨ ਮਨਾਉਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।