TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ - Top 10 news
ਦਿੱਲੀ ਚੋਣਾਂ ਨੂੰ ਲੈ ਕੇ ਭਾਜਪਾ ਅੱਜ ਤੋਂ ਡੋਰ ਟੂ ਡੋਰ ਕੈਂਪੇਨ ਸ਼ੁਰੂ ਕਰਨ ਜਾ ਰਹੀ ਹੈ।
ਅੱਜ ਦੀਆਂ 10 ਖ਼ਾਸ ਖ਼ਬਰਾਂ
ਇਸ ਤੋਂ ਇਲਾਵਾ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨੀਤੀਸ਼ ਕੁਮਾਰ ਦਿੱਲੀ 'ਚ ਚੋਣ ਰੈਲੀ ਕਰਨਗੇ। ਇਸ ਦੇ ਨਾਲ ਹੀ ਨਿਰਭਯਾ ਮਾਮਲੇ ਦੇ ਦੋਸ਼ੀਆਂ ਦੀ ਫ਼ਾਂਸੀ 'ਤੇ ਵੀ ਅੱਜ ਪਟਿਆਲਾ ਹਾਊਸ ਕੋਰਟ ਵੱਲੋਂ ਸੁਣਾਇਆ ਜਾ ਸਕਦਾ ਹੈ ਫ਼ੈਸਲਾ।
Last Updated : Feb 2, 2020, 10:43 AM IST