TOP NEWS: ਅੱਜ ਦੀਆਂ 10 ਖ਼ਾਸ ਖ਼ਬਰਾਂ - ਪੰਜਾਬ ਕੈਬਿਨੇਟ ਦੀ ਬੈਠਕ
ਅੱਜ ਵਿਜੇ ਚੌਕ ਉੱਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਹੋਵੇਗੀ। ਰਾਸ਼ਟਰਪਤੀ ਭਵਨ ਨੂੰ ਰੌਸ਼ਨ ਕਰਨ ਦੇ ਮੱਦੇਨਜ਼ਰ ਆਵਾਜਾਈ ਬੰਦ ਰਹੇਗੀ।
ਅੱਜ ਦੀਆਂ 10 ਖ਼ਾਸ ਖ਼ਬਰਾਂ
ਦੂਜੇ ਪਾਸੇ ਦਿੱਲੀ ਚੋਣਾਂ ਦੇ ਮੱਦੇਨਜ਼ਰ ਅੱਜ ਕੇਜਰੀਵਾਲ ਰੋਡ ਸ਼ੋਅ ਕਰਨਗੇ। ਉਹ ਦਿੱਲੀ ਦੇ ਰਜਿੰਦਰ ਨਗਰ, ਹਰੀ ਨਗਰ ਤੇ ਮੋਤੀ ਨਗਰ 'ਚ ਚੋਣ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਅੱਜ ਪੰਜਾਬ ਕੈਬਿਨੇਟ ਦੀ ਬੈਠਕ ਹੋਣ ਜਾ ਰਹੀ ਹੈ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਵੇਗੀ।