1. ਪ੍ਰਧਾਨ ਮੰਤਰੀ ਮੋਦੀ ਅੱਜ ‘ਗਰੀਬ ਕਲਿਆਣ ਰੁਜ਼ਗਾਰ ਅਭਿਆਨ’ ਦੀ ਕਰਨਗੇ ਸ਼ੁਰੂਆਤ
2. ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਅੱਜ ਕਰਨਗੇ ਰਾਜਸਥਾਨ ਜਨ-ਸੰਵਾਦ ਵਰਚੁਅਲ ਰੈਲੀ ਨੂੰ ਸੰਬੋਧਨ
3. ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਸ਼ਾਮ ਕਰਨਗੇ "ਗੋਆ ਜਨ-ਸੰਵਾਦ ਰੈਲੀ" ਨੂੰ ਸੰਬੋਧਨ।
4. ਭਾਰਤ 'ਚ ਕੋਰੋਨਾ ਮਹਾਂਮਾਰੀ ਦੇ 3.80 ਲੱਖ ਤੋਂ ਵੱਧ ਹੋਏ ਮਾਮਲੇ, 12.57 ਹਜ਼ਾਰ ਮੌਤਾਂ
5. ਕੈਪਟਨ ਅਮਰਿੰਦਰ ਅੱਜ ਸੋਸ਼ਲ ਮੀਡੀਆ 'ਤੇ ਹੋਣਗੇ ਲਾਈਵ, ਜਨਤਾ ਦੇ ਸਵਾਲਾਂ ਦਾ ਦੇਣਗੇ ਜਵਾਬ