1. ਖੇਤੀ ਕਾਨੂੰਨਾਂ ਦਾ ਵਿਰੋਧ: ਕੇਂਦਰ ਨਾਲ ਅੱਜ ਗੱਲਬਾਤ ਕਰਨਗੀਆਂ ਕਿਸਾਨ ਜਥੇਬੰਦੀਆਂ।
2. ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਨ ਲਈ ਇਜਲਾਸ ਸੱਦਣ 'ਤੇ ਹੋ ਸਕਦਾ ਫੈਸਲਾ।
3. ਖੇਤੀ ਕਾਨੂੰਨਾਂ ਵਿਰੁੱਧ ਅੱਜ ਵੀ ਜਾਰੀ ਰਹੇਗਾ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ।
4. ਸੰਸਦ ਦੀ ਲੋਕ ਲੇਖਾ ਕਮੇਟੀ ਅੱਜ ਕਰੇਗੀ ਲੇਹ ਦਾ ਦੌਰਾ, ਐੱਲਏਸੀ 'ਤੇ ਲਵੇਗੀ ਹਲਾਤ ਦਾ ਜਾਇਜ਼ਾ।
5. ਨੀਟ ਦੀ ਪ੍ਰੀਖਿਆ ਦਾ ਅੱਜ ਦੂਜਾ ਗੇੜ।