ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਪੰਜਾਬ ਟਾਪ 10

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 11, 2020, 7:02 AM IST

  1. ਪੰਜਾਬ ਸਰਕਾਰ ਨੇ 12ਵੀਂ ਦੀਆਂ ਓਪਨ ਪ੍ਰੀਖਿਆਵਾਂ ਕੀਤੀਆਂ ਰੱਦ, 15 ਜੁਲਾਈ ਤੋਂ ਬਾਅਦ ਹੋਣਗੀਆਂ
  2. ਯੂਜੀਸੀ ਵੱਲੋਂ ਪੇਪਰ ਲੈਣ ਦੇ ਫ਼ੈਸਲਿਆਂ ਵਿਰੁੱਧ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਜਾਰੀ
  3. ਨਿਜ਼ਾਮੁਦੀਨ ਮਰਕਜ਼ ਮਾਮਲੇ ਵਿੱਚ ਥਾਇਲੈਂਡ ਅਤੇ ਨੇਪਾਲ ਦੇ ਨਾਗਰਿਕਾਂ ਨੂੰ ਕੀਤਾ ਜਾ ਸਕਦੈ ਸਾਕੇਤ ਕੋਰਟ ਵਿੱਚ ਪੇਸ਼
  4. ਕਾਂਗਰਸ ਪਾਰਟੀ ਦਿੱਲੀ ਦੇ ਪ੍ਰਧਾਨ ਅਨਿਲ ਚੌਧਰੀ 3.30 ਵਜੇ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  5. ਕੇਂਦਰੀ ਸਿਹਤ ਮੰਤਰੀ ਕੋਵਿਡ-19 ਬਾਰੇ ਸੂਬੇ ਦੇ ਸਿਹਤ ਮੰਤਰੀਆਂ ਨਾਲ ਕਰਨਗੇ ਗੱਲਬਾਤ
  6. ਸਿੰਗਾਪੁਰ ਦੀ ਪ੍ਰਧਾਨ ਮੰਤਰੀ ਲੀ ਹਿਅਨ ਲੂੰਗ ਦੀ ਪੀਪਲਜ਼ ਐਕਸ਼ਨ ਪਾਰਟੀ ਨੇ ਆਮ ਚੋਣਾਂ ਵਿੱਚ ਮਾਰੀ ਬਾਜ਼ੀ
  7. ਭਾਰਤੀ ਹਾਕੀ ਦੀ ਗੋਲਕੀਪਰ ਸਵਿਤਾ ਪੂਨੀਆ ਅੱਜ ਹੋਣ ਜਾ ਰਹੀ ਹੈ 29 ਸਾਲਾਂ ਦੀ, ਹਰਿਆਣਾ ਦੇ ਸਿਰਸਾ ਦੀ ਹੈ ਜੰਮਪਲ
  8. ਭਾਰਤੀ ਹਾਕੀ ਦੇ ਪ੍ਰਧਾਨ ਮੁਸ਼ਤਾਕ ਅਹਿਮਦ ਨੇ ਦਿੱਤਾ ਅਸਤੀਫ਼ਾ
  9. ਭਾਰਤੀ ਰੇਲਵੇ ਦੀ ਸ਼ੁੱਕਰਵਾਰ ਨੂੰ ਆਈ ਰਿਪੋਰਟ ਮੁਤਾਬਕ ਵਿੱਤੀ ਵਰ੍ਹੇ 2020 ਦੌਰਾਨ ਵਿਭਾਗ ਦੇ ਲਾਭ 528.57 ਕਰੋੜ ਰੁਪਏ ਨਾਲ 71% ਦਾ ਵਾਧਾ, ਆਮਦਨੀ ਵੀ 20% ਵਧੀ
  10. ਭਾਰਤੀ ਫ਼ੋਨ ਨਿਰਮਾਤਾ ਕੰਪਨੀ ਲਾਵਾ ਨੇ ਪਹਿਲਾ ਮੇਡ ਇਨ ਇੰਡੀਆ ਸਮਾਰਟ ਫੋਨ ਕੀਤਾ ਲਾਂਚ

ABOUT THE AUTHOR

...view details