ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਦੇਸ਼ ਤੇ ਦੁਨੀਆ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 10, 2020, 7:02 AM IST

  1. ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਭੁੱਖ ਹੜਤਾਲ ਦੂਸਰੇ ਦਿਨ ਵਿੱਚ ਹੋਈ ਸ਼ਾਮਲ
  2. ਸਵ. ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦੀ ਮਾਤਾ ਦਾ ਹੋਇਆ ਦੇਹਾਂਤ
  3. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਹੋਏ 7,140, ਹੁਣ ਤੱਕ 183 ਲੋਕਾਂ ਦੀ ਕੋਰੋਨਾ ਨਾਲ ਮੌਤ
  4. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਸ਼ੀਆ ਦੇ ਸਭ ਤੋਂ ਵੱਡੇ ਸੂਰਜੀ ਪਲਾਂਟ ਦੀ ਕਰਨਗੇ ਘੁੰਡ ਚੁਕਾਈ, ਮੱਧ-ਪ੍ਰਦੇਸ਼ ਦੇ ਰੀਵਾ ਵਿੱਚ ਹੈ ਸਥਿਤ
  5. ਭਾਰਤ ਦਾ ਗ੍ਰਹਿ ਮੰਤਰਾਲਾ ਦਿੱਲੀ ਵਿੱਚ ਕੋਵਿਡ-19 ਦੇ ਹਾਲਾਤਾਂ ਨੂੰ ਲੈ ਕੇ ਕਰੇਗਾ ਸਮੀਖਿਆ
    Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ
  6. ਆਈਸੀਐੱਸਈ ਦੀਆਂ 10ਵੀਂ ਜਮਾਤ ਅਤੇ ਆਈਐੱਸਸੀ ਦੀਆਂ 12ਵੀਂ ਜਮਾਤ ਦੇ ਨਤੀਜੇ ਬਾਅਦ ਦੁਪਹਿਰ 3.00 ਵਜੇ ਐਲਾਨੇ ਜਾਣਗੇ
  7. ਨੋਇਡਾ ਦੇ ਚੀਨ ਇੰਜੀਨਿਅਰ ਯਾਦਵ ਸਿੰਘ ਦੀ ਜ਼ਮਾਨਤ ਅਰਜ਼ੀ ਉੱਤੇ ਅੱਜ ਹੋਵੇਗੀ ਸੁਣਵਾਈ
  8. ਭਾਰਤ ਦਾ ਸਾਬਕਾ ਦਿੱਗਜ਼ ਕ੍ਰਿਕਟਰ ਸੁਨੀਲ ਗਵਾਸਕਾਰ ਹੋਏ 70 ਸਾਲਾਂ ਦੇ
  9. ਦੌੜਾਂ ਦਾ ਪਿੱਛਾ ਕਰਨ ਲਈ 3.30 ਵਜੇ ਮੈਦਾਨ ਉੱਤੇ ਉਤਰੇਗੀ ਵਿੰਡੀਜ਼, 57 ਦੌੜਾਂ ਤੇ 1 ਵਿਕਟ ਦਾ ਨੁਕਸਾਨ, ਇੰਗਲੈਂਡ ਨੇ ਦਿੱਤਾ 205 ਦੌੜਾਂ ਦਾ ਟੀਚਾ
  10. ਨਿਫ਼ਟੀ ਨੇ ਹਾਸਲ ਕੀਤਾ 10,800 ਦਾ ਪੱਧਰ, ਬੀਐੱਸਈ ਪਹੁੰਚਿਆ 36,086.30 ਅੰਕਾਂ ਉੱਤੇ

ABOUT THE AUTHOR

...view details