ਪੰਜਾਬ

punjab

ETV Bharat / bharat

Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news of punjab
Top 10: ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Nov 19, 2020, 7:00 AM IST

Updated : Nov 19, 2020, 9:05 AM IST

1. ਖੇਤੀ ਕਾਨੂੰਨਾਂ ਵਿਰੁੱਧ " ਸੰਯੁਕਤ ਕਿਸਾਨ ਮੋਰਚੇ" ਅੱਜ ਹੋਵੇਗੀ ਬੈਠਕ

ਖੇਤੀ ਕਾਨੂੰਨਾਂ ਵਿਰੁੱਧ " ਸੰਯੁਕਤ ਕਿਸਾਨ ਮੋਰਚੇ" ਅੱਜ ਹੋਵੇਗੀ ਬੈਠਕ

2. ਪ੍ਰਧਾਨ ਮੰਤਰੀ ਅੱਜ ਬੇਂਗਲੁਰੂ 'ਚ ਤਕਨੀਕੀ ਸ਼ਿਖਰ ਸੰਮੇਲਨ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਅੱਜ ਬੇਂਗਲੁਰੂ 'ਚ ਤਕਨੀਕੀ ਸ਼ਿਖਰ ਸੰਮੇਲਨ ਦਾ ਕਰਨਗੇ ਉਦਘਾਟਨ

3. ਜੇਪੀ ਨੱਢਾ ਵੱਲੋਂ ਪੰਜਾਬ ਵਿੱਚ ਭਾਜਪਾ ਦਫ਼ਤਰਾਂ ਦੇ ਨੀਂਹ ਪੱਥਰਾਂ ਦੇ ਪ੍ਰੋਗਰਾਮ ਮੁਅੱਤਲ

ਜੇਪੀ ਨੱਢਾ

4. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਈਡੀ ਦਾ ਨੋਟਿਸ, ਅੱਜ ਹੋ ਸਕਦੇ ਨੇ ਪੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਈਡੀ ਦਾ ਨੋਟਿਸ, ਅੱਜ ਹੋ ਸਕਦੇ ਨੇ ਪੇਸ਼

5. ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਭੂਰਾ ਸਿੰਘ ਘੁੰਮਣ ਨੇ ਦਿੱਤਾ ਅਸਤੀਫ਼ਾ

ਪੰਜਾਬੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਭੂਰਾ ਸਿੰਘ ਘੁੰਮਣ ਨੇ ਦਿੱਤਾ ਅਸਤੀਫ਼ਾ

6. ਐਨਸੀਆਰਟੀ ਦੀ ਕੌਮੀ ਹੁਨਰ ਖੋਜ ਪ੍ਰੀਖਿਆ ਲਈ ਅੱਜ ਤੋਂ ਰਜਿਸਟੇਸ਼ਨ ਸ਼ੁਰੂ

ਐਨਸੀਆਰਟੀ ਦੀ ਕੌਮੀ ਹੁਨਰ ਖੋਜ ਪ੍ਰੀਖਿਆ ਲਈ ਅੱਜ ਤੋਂ ਰਜਿਸਟੇਸ਼ਨ ਸ਼ੁਰੂ

7. ਐਨਆਈਟੀ ਅਤੇ ਆਈਆਈਟੀ ਦੀਆਂ ਬਚੀਆਂ ਸੀਟਾਂ ਲਈ ਰਜਿਸਟੇਸ਼ਨ ਦਾ ਅੱਜ ਆਖਰੀ ਦਿਨ

ਐਨਆਈਟੀ ਅਤੇ ਆਈਆਈਟੀ ਦੀਆਂ ਬਚੀਆਂ ਸੀਟਾਂ ਲਈ ਰਜਿਸਟੇਸ਼ਨ ਦਾ ਅੱਜ ਆਖਰੀ ਦਿਨ

8. ਅੱਜ ਤੋਂ ਮਨਾਇਆ ਜਾਵੇਗਾ ਕੌਮਾਂਤਰੀ ਵਿਰਾਸਤ ਹਫ਼ਤਾ

ਅੱਜ ਤੋਂ ਮਨਾਇਆ ਜਾਵੇਗਾ ਕੌਮਾਂਤਰੀ ਵਿਰਾਸਤ ਹਫ਼ਤਾ

9. ਗੋਆ ਦੀ ਸਾਬਕਾ ਰਾਜਪਾਲ ਅਤੇ ਉੱਘੀ ਲੇਖਕਾ ਮ੍ਰਿਦੁਲਾ ਸਿਨਹਾ ਦਾ ਦਿਹਾਂਤ

ਉੱਘੀ ਲੇਖਕਾ ਮ੍ਰਿਦੁਲਾ ਸਿਨਹਾ ਦਾ ਦਿਹਾਂਤ

10. ਸਾਹਿਤ ਅਕੈਡਮੀ ਅਵਾਰਡ ਜੇਤੂ ਬੰਗਾਲੀ ਕਵੀ ਆਲੋਕਰੰਜ ਦਾਸਗੁਪਤਾ ਦਾ ਦਿਹਾਂਤ

ਸਾਹਿਤ ਅਕੈਡਮੀ ਅਵਾਰਡ ਜੇਤੂ ਬੰਗਾਲੀ ਕਵੀ ਆਲੋਕਰੰਜ ਦਾਸਗੁਪਤਾ ਦਾ ਦਿਹਾਂਤ
Last Updated : Nov 19, 2020, 9:05 AM IST

ABOUT THE AUTHOR

...view details