- ਖੇਤੀ ਬਿੱਲਾਂ ਦੇ ਵਿਰੋਧ 'ਚ 31 ਕਿਸਾਨ ਜਥੇਬੰਦੀਆਂ ਦਾ 'ਪੰਜਾਬ ਬੰਦ' ਅੱਜ
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦਲੋਨ ਦਾ ਅੱਜ ਦੂਜਾ ਦਿਨ
- 'ਰੇਲ ਰੋਕੋ' ਦੇ ਮੱਦੇਨਜ਼ਰ ਰੇਲਵੇ ਨੇ 20 ਸਪੇਸ਼ਲ ਟ੍ਰੇਨਾਂ ਕੀਤੀਆਂ ਰੱਦ
- ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਚੱਕਾ ਜਾਮ ਅੱਜ
- ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮਾਮਲੇ ਦੀ ਸੁਪਰੀਮ ਕੋਰਟ 'ਚ ਸੁਣਵਾਈ
- ਪੰਜਾਬ ਵਿੱਚ ਕੋਰੋਨਾ ਦਾ ਅੰਕੜਾ ਪੰਹੁਚਿਆ 1,01341, ਹੋਈਆਂ 3,066 ਮੌਤਾਂ
- ਬੇਂਗਲੁਰੂ ਹਿੰਸਾ: NIA ਦੀ 30 ਥਾਵਾਂ 'ਤੇ ਛਾਪੇਮਾਰੀ, ਮੁੱਖ ਸਾਜਿਸ਼ਕਰਤਾ ਗ੍ਰਿਫ਼ਤਾਰ
- ਭਾਰਤ-ਚੀਨ ਵਿਚਕਾਰ ਮੁੜ ਛੇਤੀ ਹੀ ਹੋ ਸਕਦੀ ਹੈ ਫ਼ੌਜ ਪੱਧਰੀ ਗੱਲਬਾਤ
- ਡ੍ਰਗਸ ਮਾਮਲੇ 'ਚ 50 ਬਾਲੀਵੁੱਡ ਹਸਤੀਆਂ ਰਡਾਰ 'ਤੇ, ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੱਕ ਪਹੁੰਚੀ NCB ਦੀ ਜਾਂਚ
- IPL 2020: CSK ਦਾ ਦਿੱਲੀ ਕੈਪੀਟਲਜ਼ ਦੇ ਨਾਲ ਮੁਕਾਬਲਾ ਅੱਜ
Top 10 : ਸੂਬੇ, ਦੇਸ਼ ਤੇ ਦੁਨੀਆ ਦੀਆਂ ਖ਼ਾਸ ਖ਼ਬਰਾਂ, ਇੱਕ ਝਾਤ - ਖ਼ਾਸ ਖ਼ਬਰਾਂ
ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ
ਫ਼ੋਟੋ