1. ਹੇਮਕੁੰਡ ਸਾਹਿਬ ਦੇ ਖੁਲ੍ਹੇ ਕਪਾਟ, ਪਹਿਲਾਂ ਜੱਥਾ ਅੱਜ ਕਰੇਗਾ ਦਰਸ਼ਨ
2. JEE-NEET ਪ੍ਰੀਖਿਆ 'ਤੇ 6 ਸੂਬਿਆਂ ਦੀਆਂ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
3. ਰੂਸ 'ਚ ਰੱਖਿਆ ਮੰਤਰੀਆਂ ਦਾ SCO ਸਮੇਲਨ ਅੱਜ, ਰਾਜਨਾਥ ਸਿੰਘ ਲੈਣਗੇ ਭਾਗ
4. ਪ੍ਰਧਾਨ ਮੰਤਰੀ ਮੋਦੀ ਅੱਜ ਪੁਲਿਸ ਅਕੈਡਮੀ ਦੇ ਕਨਵੋਕੇਸ਼ਨ ਪਰੇਡ ਸਮਾਰੋਹ 'ਚ ਹੋਣਗੇ ਸ਼ਾਮਲ
5. ਬਲਵੰਤ ਸਿੰਘ ਮੁਲਤਾਨੀ ਮਾਮਲਾ:ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਚ ਹਾਈਕੋਰਟ ਅੱਜ ਕਰੇਗਾ ਸੁਣਵਾਈ
6. ਪੰਜਾਬ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਪਹੁੰਚੀ 58,515, ਜਦੋਂ ਕਿ ਲਾਗ ਕਾਰਨ 1,690 ਦੀ ਹੋਈ ਮੌਤ
7. ਜੰਮੂ-ਕਸ਼ਮੀਰ ਦੇ ਅਧਿਕਾਰਤ ਭਾਸ਼ਾ ਬਿੱਲ ਵਿਚੋਂ ਪੰਜਾਬੀ ਨੂੰ ਬਾਹਰ ਕੱਢਣ 'ਤੇ ਸਿੱਖ ਸਮੂਹਾਂ ਨੇ ਜਤਾਇਆ ਰੋਸ
8. ਭਾਰਤ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਪਹੁੰਚੀ 38 ਲੱਖ, ਜਦੋਂ ਕਿ 67,376 ਲੋਕਾਂ ਦੀ ਹੋਈਆਂ ਮੌਤਾਂ
9. ਲੁਧਿਆਣਾ ਦਾ ਨੌਜਵਾਨ ਆਸਟ੍ਰੇਲੀਆ ਏਅਰ ਫੋਰਸ 'ਚ ਬਣੇਗਾ ਅਧਿਕਾਰੀ
10. CSK ਟੀਮ ਦਾ ਦੂਜਾ ਕੋਰੋਨਾ ਟੈਸਟ ਹੋਇਆ, ਅੱਜ ਤੋਂ ਸ਼ੁਰੂ ਕਰ ਸਕਦੇ ਹਨ ਅਭਿਆਸ ਮੈਚ