ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - today big news

ਅੱਜ ਇਨ੍ਹਾਂ ਖ਼ਬਰਾਂ 'ਤੇ ਹੋਵੇਗੀ ਖ਼ਾਸ ਨਜ਼ਰ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Aug 30, 2020, 7:02 AM IST

1. ਕੇਂਦਰ ਸਰਕਾਰ ਨੇ ਅੱਨਲੌਕ-4.0 ਦਾ ਕੀਤਾ ਐਲਾਨ, ਅੱਜ ਤੋਂ ਲਾਗੂ ਹੋ ਸਕਦੇ ਹਨ ਨਵੇਂ ਦਿਸ਼ਾ-ਨਿਰਦੇਸ਼

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਅੱਜ ਪ੍ਰਧਾਨ ਮੰਤਰੀ ਮੋਦੀ "ਮਨ ਕੀ ਬਾਤ" ਪ੍ਰੋਗਰਾਮ ਰਾਹੀਂ ਕਰਨਗੇ ਦੇਸ਼ ਵਾਸੀਆਂ ਨਾਲ ਗੱਲਾਂ

3. ਸ੍ਰੀਨਗਰ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ ਪੁਲਿਸ ਦਾ ਜਵਾਨ ਸ਼ਹੀਦ, ਇੱਕ ਅੱਤਵਾਦੀ ਵੀ ਹਲਾਕ

4. ਸੁਸ਼ਾਂਤ ਮਾਮਲਾ: ਰੀਆ ਚੱਕਰਵਤੀ ਤੋਂ ਅੱਜ ਮੁੜ ਪੁੱਛਗਿੱਛ ਕਰੇਗੀ ਸੀਬੀਆਈ

5. ਡੀਯੂ ਦੀ ਦੂਜੇ ਪੜਾਅ ਦੀ ਖੁੱਲੀ ਕਿਤਾਬ ਦੀ ਪ੍ਰੀਖਿਆ ਦੀ ਮਿਤੀ ਨਿਰਧਾਰਤ, ਅੱਜ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ

6. ਛੱਤੀਸਗੜ੍ਹ ਦੇ ਕਈ ਜ਼ਿਲ੍ਹਿਆਂ ਭਾਰੀ ਮੀਂਹ ਦੀ ਚਿਤਾਵਨੀ, ਛੱਤੀਸਗੜ੍ਹ ਤੇ ਓਡੀਸ਼ਾ ਦੇ ਦਰਿਆਈ ਇਲਾਕਿਆਂ 'ਚ ਅਲਰਟ ਜਾਰੀ

7. ਕੌਮੀ ਰਾਜਧਾਨੀ 'ਚ ਮੀਂਹ ਪੈਣ ਦੀ ਸੰਭਾਵਨਾ

8. ਲੁਧਿਆਣਾ, ਜਲੰਧਰ, ਬਠਿੰਡਾ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ

9. ਮਸ਼ਹੂਰ ਗੀਤਕਾਰ ਸ਼ੰਕਰਦਾਸ ਕੇਸਰੀਲਾਲ ਸ਼ੈਲੇਂਦਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦਿਆ

10. ਕੇਂਦਰੀ ਕੈਬਿਨੇਟ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੂੰ ਉਨ੍ਹਾਂ ਦਾ 65ਵਾਂ ਜਨਮ ਦਿਨ ਮੁਬਾਰਕ

ABOUT THE AUTHOR

...view details