1.ਅੱਜ ਮਨਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 416 ਵਾਂ ਪ੍ਰਕਾਸ਼ ਪੁਰਬ, ਸਜਾਏ ਜਾਣਗੇ ਨਗਰ ਕੀਰਤਨ
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ 2. ਕੇਂਦਰੀ ਕੈਬਿਨੇਟ ਦੀ ਅੱਜ ਹੋਵੇਗੀ ਮੀਟਿੰਗ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਹਵਾਈ ਅੱਡਿਆਂ ਦੇ "ਨਿੱਜੀਕਰਨ" ਲਈ ਰੱਖੇਗਾ ਪ੍ਰਸਤਾਵ
3. ਭਾਰਤ 'ਚ ਕੋਰੋਨਾ ਦੇ ਇੱਕ ਟੀਕੇ ਦਾ ਤੀਜਾ ਟਰਾਇਲ ਅੱਜ ਤੋਂ
4. ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਅੱਜ ਕੋਵਿਡ-19 ਦੇ ਹਲਾਤ ਬਾਰੇ ਕਰੇਗੀ ਮੀਟਿੰਗ
5. ਭਾਰਤੀ ਸਮੁੰਦਰੀ ਫੌਜ ਦੀ ਤਿੰਨ ਦਿਨਾਂ ਕਮਾਂਡਰਜ਼ ਕਾਨਫਰੰਸ ਅੱਜ ਤੋਂ ਸ਼ੁਰੁ, ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਉਦਘਾਟਨ
6. ਬਹਿਬਲ ਕਲਾ ਗੋਲੀਕਾਂਡ ਦੀ ਮੋਹਾਲੀ ਅਦਾਲਤ 'ਚ ਅੱਜ ਹੋਵੇਗੀ ਸੁਣਵਾਈ, ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ 'ਤੇ ਹੋ ਸਕਦਾ ਹੈ ਫੈਸਲਾ
7. ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅੱਜ ਕਰਨਗੀਆਂ ਚੰਡੀਗੜ੍ਹ ਵਿਖੇ ਮੀਟਿੰਗ
8. ਸੂਬੇ ਭਰ ਦੇ ਮੁਲਾਜ਼ਮ ਅੱਜ ਤੋਂ ਤਿੰਨਾਂ ਦਿਨਾਂ ਲਈ ਜਾਣਗੇ ਸਮੂਹਿਕ ਛੁੱਟੀ 'ਤੇ
9. ਸ੍ਰੀ ਰਾਮ ਜਨਮ ਭੂਮੀ ਤੀਰਥਕਸ਼ੇਤਰ ਟਰੱਸਟ ਦੇ ਜਨਰਲ ਸੱਕਤਰ ਸ੍ਰੀ ਚੰਪਤ ਰਾਏ ਅੱਜ ਸ਼ਾਮ 4 ਵਜੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਕਰਨਗੇ ਸੰਬੋਧਨ
10. ਸੁਸ਼ਾਂਤ ਕੇਸ: ਰੀਆ ਦੀ ਅਰਜ਼ੀ 'ਤੇ ਅੱਜ ਫ਼ੈਸਲਾ ਸੁਣਾਏਗਾ ਸੁਪਰੀਪ ਕੋਰਟ