1. ਰਾਜਸਥਾਨ ਵਿਧਾਨ ਸਭਾ ਦਾ ਇਜਲਾਸ ਅੱਜ ਤੋਂ
2. ਮੁੱਖ ਮੰਤਰੀ ਕੈਪਟਨ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਅੱਜ ਮਿਲਣਗੇ ਪ੍ਰਤਾਪ ਸਿੰਘ ਬਾਜਵਾ ਨੂੰ
3. ਜ਼ਹਿਰਲੀ ਸ਼ਰਾਬ ਮਾਮਲਾ: ਅਕਾਲੀ ਦਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਰਿਹਾਇਸ਼ ਦਾ ਅੱਜ ਕਰੇਗੀ ਘਿਰਾਓ
4. ਮੁਲਾਜ਼ਮਾਂ ਅਤੇ ਪੈਨਸ਼ਰਾਂ ਵੱਲੋਂ ਅੱਜ ਰਾਜ ਭਰ ਵਿੱਚ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਮੰਗਾਂ ਦੀ ਪ੍ਰਪਾਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
5. ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ 'ਫਿੱਟ ਇੰਡੀਆ ਫਰੀਡਮ ਰਨ' ਦੀ ਅੱਜ ਕਰਨਗੇ ਸ਼ੁਰੂਆਤ