1. ਅੱਜ ਤੋਂ ਦੋ ਦਿਨਾਂ ਲਈ ਮਨਾਇਆ ਜਾਵੇਗਾ ਜਨਮ ਅਸ਼ਟਮੀ ਦਾ ਤਿਉਹਾਰ
2. ਰਾਜਸਥਾਨ ਸਿਆਸੀ ਸਕੰਟ: ਕਾਂਗਰਸੀ ਬਾਗੀ ਵਿਧਾਇਕਾਂ ਦੀ ਸੁਲਹਾ ਹੋਣ ਤੋਂ ਬਾਅਦ ਅੱਜ ਪਹੁੰਚ ਸਕਦੇ ਹਨ ਜੈਪੁਰ, ਮੁੱਖ ਮੰਤਰੀ ਗਹਿਲੋਤ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ
3. ਕੇਂਦਰੀ ਸਿਹਤ ਮੰਤਰਾਲਾ ਕੋਵਿਡ-19 ਸਬੰਧੀ ਅੱਜ ਕਰੇਗਾ ਪ੍ਰੈੱਸ ਕਾਨਫਰੰਸ
4. ਐਨਐਚਆਰਸੀ ਅੱਜ ਫੋਰੈਂਸਿਕ ਸਾਇੰਸ ਨਾਲ ਜੁੜੇ ਮੁੱਦਿਆਂ 'ਤੇ ਇੱਕ ਵੈੱਬਨੀਅਰ ਦਾ ਕਰੇਗਾ ਆਯੋਜਨ
5. ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ 'ਚ ਅੱਜ ਤੋਂ ਕੋਰੋਨਾ ਕਾਰਨ ਜਨਤਕ ਕੰਮਾਂ 'ਤੇ ਤਿੰਨਾਂ ਲਈ ਰੋਕ