1.ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ (ਏ ਐਂਡ ਐੱਨਆਈ) ਨੂੰ ਸਮੁੰਦਰ ’ਚ ਕੇਬਲ ਕਨੈਕਟੀਵਿਟੀ ਦਾ ਉਦਘਾਟਨ
2.ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਭਰ 'ਚ ਵਾਹਨ ਮਾਰਚ ਅੱਜ, ਲੋਕ ਸਭਾ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰ ਤੱਕ ਮਾਰਚ ਕੀਤੇ ਜਾਣਗੇ।
3. ਰੂਰਲ ਫਾਰਮਾਸਿਸਟ ਅੱਜ ਘੇਰਨਗੇ ਪੰਚਾਇਤ ਮੰਤਰੀ ਦੀ ਕੋਠੀ
4.ਕੋਟਕਪੁਰਾ ਗੋਲੀ ਕਾਂਡ ਦੀ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ
5.ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ 'ਚ ਆਖਰੀ ਵਰ੍ਹੇ ਦੇ ਇਮਤਿਹਾਨਾਂ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ