ਪੰਜਾਬ

punjab

ETV Bharat / bharat

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ - ਕਹਾਣੀਕਾਰ ਮੁਨਸ਼ੀ ਪ੍ਰੇਮ ਚੰਦ

ਦੇਸ਼, ਦੁਨੀਆ ਤੇ ਸੂਬੇ ਭਰ 'ਚ ਅੱਜ ਕੀ ਰਹੇਗਾ ਖ਼ਾਸ ਤੇ ਕਿਸ ਖ਼ਬਰ 'ਚ ਰਹੇਗੀ ਨਜ਼ਰ, ਜਾਣੋਂ...

top 10 news of punjab
Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

By

Published : Jul 31, 2020, 7:02 AM IST

1. ਪੰਜਾਬ ਕੈਬਿਨੇਟ ਦੀ ਅੱਜ ਦੁਪਹਿਰ 3 ਵਜੇ ਹੋਵੇਗੀ ਬੈਠਕ

Top 10 : ਦੇਸ਼ ਤੇ ਦੁਨੀਆ 'ਚ ਅੱਜ ਕੀ ਰਹੇਗਾ ਖ਼ਾਸ, ਇੱਕ ਝਾਤ

2. ਕੋਟਕਪੁਰਾ ਗੋਲੀ ਕਾਂਡ ਦੀ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ

3. ਤਿੰਨ ਤਲਾਕ ਖਤਮ ਕੀਤੇ ਜਾਣ ਦੀ ਵਰ੍ਹੇਗੰਡ ਮੌਕੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਿਮਰਤੀ ਇਰਾਨੀ ਦੇਸ਼ ਦੀਆਂ ਮੁਸਲਿਮ ਔਰਤਾਂ ਨੂੰ ਕਰਨਗੇ ਸੰਬੋਧਨ

4. ਰਾਜਸਥਾਨ ਸਿਆਸੀ ਸਕੰਟ: ਕਾਂਗਰਸੀ ਵਿਧਾਇਕ ਦਲ ਦੀ ਅੱਜ ਹੋਵੇਗੀ ਬੈਠਕ

5.ਪ੍ਰਧਾਨ ਮੰਤਰੀ ਬੀਮਾ ਯੋਜਨਾ ਲਈ ਅਰਜ਼ੀਆਂ ਦੇਣ ਦਾ ਅੱਜ ਆਖਰੀ ਦਿਨ

6. ਕੇਂਦਰੀ ਮਕਾਨ ਤੇ ਸ਼ਹਿਰੀ ਮਾਮਲੇ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਕਰਨਗੇ NAREDCO ਅਤੇ CREDAI ਲਈ ਵੈੱਬ ਪੋਰਟਲ ਨੂੰ ਲਾਂਚ

7. ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ 'ਚ ਆਖਰੀ ਵਰ੍ਹੇ ਦੇ ਇਮਤਿਹਾਨਾਂ 'ਤੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ

8. ਅੱਜ ਰਾਤੀਂ ਖਤਮ ਹੋਵੇਗਾ ਅੱਨਲੌਕ-2, ਦੇਸ਼ ਵਾਸੀਆਂ ਨੂੰ ਅੱਨਲੋਕ-3 ਦੀ ਹੈ ਉਡੀਕ

9.ਮਸ਼ਹੂਰ ਕਹਾਣੀਕਾਰ ਮੁਨਸ਼ੀ ਪ੍ਰੇਮ ਚੰਦ ਜੀ ਨੂੰ ਜਨਮ ਦਿਹਾੜੇ ਮੌਕੇ ਯਾਦ ਕਰਦਿਆ

10. ਮਸ਼ਹੂਰ ਗਾਇਕ ਮਰਹੂਮ ਮੁਹੰਮਦ ਰਵੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ

ABOUT THE AUTHOR

...view details